ਨਵੰਬਰ ਚੁਰਾਸੀ (ਕਹਾਣੀ ਸੰਗ੍ਰਹਿ)

ਨਵੰਬਰ ਚੁਰਾਸੀ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਅਜੀਤ ਕੌਰ ਨੇ ਕੁੱਲ 10 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਸੰਗ੍ਰਹਿ 1996 ਈ ਵਿਚ ਪ੍ਰਕਾਸ਼ਿਤ ਹੋਇਆ।[1]

ਨਵੰਬਰ ਚੁਰਾਸੀ
ਲੇਖਕਅਜੀਤ ਕੌਰ
ਭਾਸ਼ਾਪੰਜਾਬੀ
ਵਿਧਾਸਮਾਜਕ
ਪ੍ਰਕਾਸ਼ਕਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਪ੍ਰਕਾਸ਼ਨ ਦੀ ਮਿਤੀ
1996

ਕਹਾਣੀਆਂ

ਸੋਧੋ
  • ਛੁੱਟੀ
  • ਨਵੰਬਰ ਚੁਰਾਸੀ
  • ਸ਼ਹਿਰ ਨਹੀਂ ਘੋਗਾ
  • ਬਿੱਲੀਆਂ ਵਾਲੀ ਕੋਠੜੀ
  • ਬਾਜ਼ੀਗਰਨੀ
  • ਗਿੱਟੇ ਵਿੱਚ ਪੀੜ
  • ਦਾਦ ਦੇਣ ਵਾਲੇ
  • ਕਲਰਕ ਮਹਾਰਾਜ
  • ਇੱਕ ਸੀ ਕਮਲਾ ਮਹਿਰਾ
  • ਧੁੰਦਲੀਆਂ ਯਾਂਦਾ ਦਾ ਅਲਾਪ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.