ਨਸਲੀ ਵਾਡੀਆ
ਭਾਰਤੀ ਵਪਾਰੀ (ਜਨਮ 1944)
ਨਸਲੀ ਵਾਡੀਆ ਇੱਕ ਬ੍ਰਿਟਿਸ਼ ਪਾਰਸੀ ਵਪਾਰੀ, ਉਦਯੋਗਪਤੀ ਅਤੇ ਵਾਡੀਆ ਗਰੁੱਪ ਦਾ ਚੇਅਰਮੈਨ ਹੈ।[1] ਉਹ ਨੈਵਲ ਵਾਡੀਆ ਅਤੇ ਦੀਨਾ ਜਿਨਾਹ ਦਾ ਪੁੱਤਰ ਅਤੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਦੋਹਤਰਾ ਹੈ।
ਨਸਲੀ ਵਾਡੀਆ | |
---|---|
ਰਾਸ਼ਟਰੀਅਤਾ | Indian |
ਪੇਸ਼ਾ | Businessman, entrepreneur |
ਜੀਵਨ ਸਾਥੀ | ਮੋਰੀਨ ਵਾਡੀਆ |
ਬੱਚੇ | ਨੱਸ, ਜਹਾਂਗੀਰ |
Parent(s) | ਨੈਵਲ ਵਾਡੀਆ ਦੀਨਾ ਜਿਨਾਹ |
ਰਿਸ਼ਤੇਦਾਰ | See Wadia family |
ਜ਼ਾਤੀ ਜ਼ਿੰਦਗੀ
ਸੋਧੋਨਸਲੀ ਵਾਡੀਆ ਦੀ ਸ਼ਾਦੀ ਮੋਰੀਨ ਵਾਡੀਆ ਨਾਲ ਹੋਈ ਜੋ ਪਹਿਲਾਂ ਇੱਕ ਏਅਰ ਹੋਸਟਸ ਸੀ। ਹੁਣ ਉਹ ਗਲੈਡ ਰੇਗ ਮੈਗਜ਼ੀਨ ਚਲਾਉਂਦੀ ਹੈ ਜੋ ਭਾਰਤ ਦੇ ਮਸ਼ਹੂਰ ਮਿਸ ਇੰਡੀਆ ਮੁਕਾਬਲੇ ਦਾ ਇਨਾਕਾਦ ਕਰਦਾ ਹੈ। ਨਸਲੀ ਵਾਡੀਆ ਦੇ ਦੋ ਬੇਟੇ ਹਨ- ਨੱਸ ਵਾਡੀਆ ਅਤੇ ਜਹਾਂਗੀਰ ਵਾਡੀਆ।[2] ਨੱਸ ਵਾਡੀਆ ਮੁੰਬਈ ਡਾਇੰਗ ਦਾ ਡਾਇਰੈਕਟਰ ਹੈ ਅਤੇ ਭਾਰਤ ਦੀ ਮਸ਼ਹੂਰ ਕ੍ਰਿਕਟ ਟੀਮ ਕਿੰਗਜ ਇਲੈਵਨ ਪੰਜਾਬ ਦਾ ਮਾਲਿਕ ਵੀ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਮੌਜੂਦਾ ਟੀਮ ਹੈ। ਜਹਾਂਗੀਰ ਵਾਡੀਆ ਇੱਕ 'ਗੋ ਆਇਰ' ਨਾਮ ਦੀ ਕੰਪਨੀ ਚਲਾ ਰਿਹਾ ਹੈ।
ਹਵਾਲੇ
ਸੋਧੋ- ↑ Cover, Story (31 August 1989). "'Why should I be a threat?' - Interview with Nusli Wadia". India Today. Retrieved 28 November 2016.
- ↑ Singh, Rohini (13 July 2009). "I want to consolidate: Nusli Wadia". Economic Times. Retrieved 2009-07-13.