ਨਾਇਕੀ (ਮਿਥਹਾਸ)
ਯੂਨਾਨੀ ਮਿਥਹਾਸ ਵਿੱਚ ਨਾਇਕੀ (ਯੂਨਾਨੀ: Νίκη, "ਫ਼ਤਹਿ",ਉੱਚਾਰਨ [nǐːkɛː]) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ ਵਿਕਟੋਰੀਆ ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ ਪਲਾਸ (ਟਾਈਟਨ) ਅਤੇ ਸਟਿਕਸ (ਪਾਣੀ) ਦੀ ਪੁੱਤਰੀ[1][2] ਅਤੇ ਕ੍ਰਾਟੋਸ (ਤਾਕਤ), ਬੀਆ (ਬਲ), ਅਤੇ ਜ਼ੇਲਸ (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।[1] ਖੇਡ ਸਾਜ਼ੋ-ਸਾਮਾਨ ਕੰਪਨੀ ਨਾਈਕੀ, ਇੰਕ. ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।[3]
ਨਾਇਕੀ | |
---|---|
ਫ਼ਤਹਿ ਦੀ ਦੇਵੀ | |
ਨਿਵਾਸ | ਮਾਊਂਟ ਓਲੰਪਸ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਪਲਾਸ ਅਤੇ ਸਟਿਕਸ |
ਭੈਣ-ਭਰਾ | ਕ੍ਰਾਟੋਸ, ਬੀਆ, ਅਤੇ ਜ਼ੇਲਸ |
ਸਮਕਾਲੀ ਰੋਮਨ | ਵਿਕਟੋਰੀਆ |
ਹਵਾਲੇ
ਸੋਧੋ- ↑ 1.0 1.1 Goddessnike.com (2011 [last update]). "Goddess Nike - Who is Nike? The Winged Goddess of Victory". goddessnike.com.
{{cite web}}
: Check date values in:|year=
(help)CS1 maint: year (link) - ↑ "Styx is the goddess of the underworld river Styx (water is not Nike's mother)". Theoi.com.
- ↑ Levinson, Philip. "How Nike almost ended up with a very different name". Business Insider. Retrieved 2017-06-07.