ਨਾਈਨਟੀਨ ਏਟੀ-ਫ਼ੋਰ
ਨਾਈਨਟੀਨ ਏਟੀ-ਫ਼ੋਰ1949 ਵਿੱਚ ਪ੍ਰਕਾਸ਼ਿਤ ਅੰਗਰੇਜ਼ ਨਾਵਲਕਾਰ ਜਾਰਜ ਆਰਵੈੱਲ ਦਾ ਇੱਕ ਡਿਸਟੋਪੀਆਈ[1] ਨਾਵਲ ਹੈ। ਇਸ ਨਾਵਲ ਨੂੰ ਟਾਈਮ ਰਸਾਲੇ ਨੇ 1923 ਦੇ ਬਾਅਦ ਹੁਣ ਤੱਕ ਅੰਗਰੇਜ਼ੀ ਵਿੱਚ ਲਿਖੇ ਸੌ ਵਧੀਆ ਨਾਵਲਾਂ ਵਿੱਚੋਂ ਇੱਕ ਦੇ ਤੌਰ 'ਤੇ ਚੁਣਿਆ। ਇਹ ਅਰਬੀ, ਫਰਾਂਸੀਸੀ, ਸਪੇਨੀ, ਡੱਚ ਅਤੇ ਹੋਰਨਾਂ ਸਮੇਤ 62 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[2][3]
ਲੇਖਕ | ਜਾਰਜ ਆਰਵੈੱਲ |
---|---|
ਮੁੱਖ ਪੰਨਾ ਡਿਜ਼ਾਈਨਰ | ਮਾਈਕਲ ਕੇਨਾਰਡ |
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਡਿਸਟੋਪੀਆਈ ਨਾਵਲ, ਰਾਜਨੀਤਕ ਗਲਪ, ਸਮਾਜ ਵਿਗਿਆਨਕ ਗਲਪ |
ਪ੍ਰਕਾਸ਼ਕ | ਸੇਕਰ ਐਂਡ ਵਾਰਬਰਗ (ਲੰਦਨ) |
ਪ੍ਰਕਾਸ਼ਨ ਦੀ ਮਿਤੀ | 8 ਜੂਨ 1949 |
ਸਫ਼ੇ | 326 (ਪੇਪਰਬੈਕ ਅਡੀਸ਼ਨ) |
ਆਈ.ਐਸ.ਬੀ.ਐਨ. | 978-0-452-28423-4 |
ਓ.ਸੀ.ਐਲ.ਸੀ. | 52187275 |
823/.912 22 | |
ਐੱਲ ਸੀ ਕਲਾਸ | PR6029.R8 N647 2003 |
ਤੋਂ ਪਹਿਲਾਂ | ਐਨੀਮਲ ਫ਼ਾਰਮ |
ਪਾਤਰ
ਸੋਧੋ- ਵਿੰਸਟਨ ਸਮਿਥ
- ਜੂਲੀਆ
- ਓਬਰਾਇਨ
- ਬਿਗ ਬ੍ਰਦਰ
- ਇਮੈਨੂਅਲ ਗੋਲ੍ਡ ਸਟੀਨ
- ਚੈਰਿੰਗਟਨ
- ਕੈਥਰੀਨ ਸਮਿਥ
- ਮਿਸੇਜ ਪਾਰਸਨ
- ਟੋਮ ਪਾਰਸਨ
ਹਵਾਲੇ
ਸੋਧੋ- ↑ Benet's Reader's Encyclopedia, Fourth Edition (1996). HarperCollins:New York. p. 734.
- ↑ http://time.com/3903841/review-nineteen-eighty-four-history/
- ↑ Orwell, George (2021-01-01). Nineteen Eighty-Four (in ਅੰਗਰੇਜ਼ੀ). BoD - Books on Demand. ISBN 978-91-985778-1-5.