ਨਾਉਰੂ, ਅਧਿਕਾਰਕ ਤੌਰ ਉੱਤੇ ਨਾਉਰੂ ਦਾ ਗਣਰਾਜ ਅਤੇ ਪਹਿਲੋਂ ਪਲੈਜ਼ੰਟ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਮਾਇਕ੍ਰੋਨੇਸ਼ੀਆ ਖੇਤਰ ਦਾ ਇੱਕ ਟਾਪੂਨੁਮਾ ਦੇਸ਼ ਹੈ। ਇਸ ਦਾ ਸਭ ਤੋਂ ਨੇੜਲਾ ਗੁਆਂਢੀ ਕਿਰੀਬਾਸ ਦਾ ਬਨਾਬਾ ਟਾਪੂ ਹੈ ਜੋ ਇਸ ਤੋਂ 300 ਕਿ.ਮੀ. ਪੂਰਬ ਵੱਲ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਗਣਰਾਜ ਹੈ ਜਿਸਦਾ ਖੇਤਰਫਲ ਸਿਰਫ਼ 21 ਵਰਗ ਕਿ.ਮੀ. ਹੈ। 9,378 ਦੀ ਅਬਾਦੀ ਨਾਲ ਇਹ ਵੈਟੀਕਨ ਸਿਟੀ ਮਗਰੋਂ ਦੁਨੀਆ ਦਾ ਦੂਜਾ ਸਭ ਤੋਂ ਘੱਟ ਅਬਾਦੀ ਵਾਲਾ ਦੇਸ਼ ਹੈ।

ਨਾਉਰੂ ਦਾ ਗਣਰਾਜ
Ripublik Naoero
Flag of ਨਾਉਰੂ
Coat of arms of ਨਾਉਰੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "God's Will shall be First"
"ਰੱਬ ਦੀ ਮਰਜ਼ੀ ਸਭ ਤੋਂ ਪਹਿਲੋਂ"
ਐਨਥਮ: Nauru Bwiema
ਨਾਉਰੂ, ਸਾਡੀ ਮਾਤ-ਭੂਮੀ
Location of ਨਾਉਰੂ
ਰਾਜਧਾਨੀਯਾਰੇਨ (ਯਥਾਰਥ ਵਿੱਚ)[ਅ]
ਅਧਿਕਾਰਤ ਭਾਸ਼ਾਵਾਂਨਾਉਰੂਈ ਜੱਦੀ ਬੋਲੀ
ਅੰਗਰੇਜ਼ੀ ਬਹੁਤ ਬੋਲੀ ਜਾਂਦੀ ਹੈ
ਵਸਨੀਕੀ ਨਾਮਨਾਉਰੂਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਸਪਰੈਂਟ ਦਾਬਵੀਦੋ
ਵਿਧਾਨਪਾਲਿਕਾਸੰਸਦ
 ਸੁਤੰਤਰਤਾ
• ਸੰਯੁਕਤ ਰਾਸ਼ਟਰ ਦੀ ਨਿਆਸੀ ਤੋਂ
31 ਜਨਵਰੀ 1968
ਖੇਤਰ
• ਕੁੱਲ
21 km2 (8.1 sq mi) (239ਵਾਂ)
• ਜਲ (%)
0.57
ਆਬਾਦੀ
• ਜੁਲਾਈ 2011 ਅਨੁਮਾਨ
9,378[1] (216ਵਾਂ)
• ਦਸੰਬਰ 2006 ਜਨਗਣਨਾ
9,275
• ਘਣਤਾ
447/km2 (1,157.7/sq mi) (23ਵਾਂ)
ਜੀਡੀਪੀ (ਪੀਪੀਪੀ)2006 ਅਨੁਮਾਨ
• ਕੁੱਲ
$36.9 million[2] (192ਵਾਂ)
• ਪ੍ਰਤੀ ਵਿਅਕਤੀ
$2,500 (2006 est.)[2]
$5,000 (2005 est.)[1]
(135ਵਾਂ–141ਵਾਂ)
ਐੱਚਡੀਆਈ (2003)n/a
Error: Invalid HDI value · n/a
ਮੁਦਰਾਆਸਟਰੇਲੀਆਈ ਡਾਲਰ (AUD)
ਸਮਾਂ ਖੇਤਰUTC+12
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+674
ਇੰਟਰਨੈੱਟ ਟੀਐਲਡੀ.nr
ਅ. ਨਾਉਰੂ ਦੀ ਕੋਈ ਅਧਿਕਾਰਕ ਰਾਜਧਾਨੀ ਨਹੀਂ ਹੈ ਪਰ ਯਾਰੇਨ ਸਭ ਤੋਂ ਵੱਡੀ ਬਸਤੀ ਹੈ ਅਤੇ ਸੰਸਦ ਦਾ ਟਿਕਾਣਾ ਹੈ।

ਹਵਾਲੇ

ਸੋਧੋ
  1. 1.0 1.1 Central Intelligence Agency (2011). "Nauru". The World Factbook. Archived from the original on 17 ਸਤੰਬਰ 2008. Retrieved 12 February 2011. {{cite web}}: Unknown parameter |dead-url= ignored (|url-status= suggested) (help)
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named CER-NAU-2007