ਨਾਓਮੀ ਗਾਲ
ਨਾਓਮੀ ਗਾਲ (ਇਬਰਾਨੀ נעמי גל) (ਬੀ.ਯਰੂਸ਼ਲਮ, 1944) ਇੱਕ ਇਜ਼ਰਾਇਲੀ ਲੇਖਕ ਹੈ। ਉਸ ਦੇ ਨਾਵਲ ਰੋਮਨ ਰੋਮਾਂਤੀ (רומן רומנטי) (ਤਲ ਅਵੀਵ 1993, 2011 ਵਿੱਚ ਅੰਗਰੇਜ਼ੀ ਵਿੱਚ ਦੁਬਾਰਾ ਲਿਖਿਆ ਬਤੌਰ ਸੋਪ ਓਪੇਰਾ) ਨੇ ਉਸ ਦੇ ਮੂਲ ਇਬਰਾਨੀ ਵਰਜਨ ਨੇ 1994 ਵਿੱਚ ਸਾਹਿਤ ਲਈ ਯਰੂਸ਼ਲਮ ਪੁਰਸਕਾਰ ਜਿੱਤਿਆ।[1] 1999 ਵਿੱਚ ਏਰੀਅਲ, ਇੱਕ ਅੰਗਰੇਜ਼ੀ-ਭਾਸ਼ਾ ਇਜ਼ਰਾਈਲ ਦਾ ਸਾਹਿਤਕ ਰਸਾਲਾ, "ਅੱਜ ਇਜ਼ਰਾਈਲੀ ਲੇਖਕਾਂ ਦੀ ਮੋਹਰੀ ਭੂਮਿਕਾ" ਵਿੱਚ ਹੈਮ ਬੇਅਰ ਅਤੇ ਡਾਨ ਤਸਾਲਕਾ ਨਾਲ ਗਾਲ ਨੂੰ ਗਿਣਿਆ।[2] ਨਾਵਲ ਅਤੇ ਬੱਚਿਆਂ ਦੀਆਂ ਕਿਤਾਬਾਂ ਲਿਖਣ ਤੋਂ ਪਹਿਲਾਂ ਗਾਲ ਨੇ ਇਜ਼ਰਾਇਲੀ ਟੈਲੀਵਿਜ਼ਨ ਅਤੇ ਅਖ਼ਬਾਰਾਂ 'ਮਾ'ਅਰਿਵ' ਅਤੇ 'ਯੇਡੀਓਤ ਅਹਰੋਨੋਟ' ਵਿੱਚ ਕਰੀਬ ਦੋ ਦਹਾਕਿਆਂ ਤੱਕ ਫ਼ਿਲਮ ਆਲੋਚਕ ਅਤੇ ਫੂਡ ਲੇਖਕ ਦੇ ਤੌਰ 'ਤੇ ਕੰਮ ਕੀਤਾ। ਉਹ ਇਸ ਵੇਲੇ ਮੋਰਾਵੀਅਨ ਕਾਲਜ ਬੇਥਲੇਹਮ, ਪੈਨਸਿਲਵੇਨੀਆ ਵਿੱਚ ਪ੍ਰੋਫੈਸਰ ਹੈ।[3] ਉਸ ਨੂੰ ਇੱਕ ਨਾਰੀਵਾਦੀ ਲੇਖਕ ਵਜੋਂ ਵੀ ਗਿਣਿਆ ਜਾਂਦਾ ਹੈ।[4]
ਕਾਰਜ
ਸੋਧੋਹਿਬ੍ਰਿਊ:
- "There's a thinness" ("אין דבר העומד בפני הרזון")
- "Roman romanti" ("רומן רומנטי")
- "Story of Ruth and Jerry" ("הרומן של רות וג'רי")
- "Lilith" ("לילית")
- "Anti-Roman", ("אנטי-רומן")
ਅੰਗਰੇਜ਼ੀ:
- Daphne's Seasons
- Soap Opera
ਹਵਾਲੇ
ਸੋਧੋ- ↑ http://www.worldcat.org/title/roman-romanti/oclc/28372626
- ↑ Ariel 109-113 Israel. Miśrad ha-ḥuts - 1999 "FROM THE EDITOR In this edition of Amer we have chosen to highlight the work of four Israeli authors who may be considered — each in his or her own way — to be in the forefront of Israeli writers today Haim Be'er, Naomi Gal and Dan Tsalka..."
- ↑ http://www.moravian.edu Jan 30 2012 - Naomi Gal's Novel "Soap Opera" is her 17th Book Archived 2019-01-14 at the Wayback Machine.
- ↑ Which Lilith?: feminist writers re-create the world's first woman Enid Dame, Lilly Rivlin, Henny Wenkart - 1998 "Naomi Gal, a veteran Israeli writer, worked in Israeli television and the newspapers Ma'Ariv and Yediot Ahronot. Author of eight books, her novel Soap Opera won the Jerusalem prize and was on Israel's best seller list."
ਬਾਹਰੀ ਲਿੰਕ
ਸੋਧੋ- Naomi Gal's official website Archived 2013-11-26 at the Wayback Machine.