ਤਲ ਅਵੀਵ
ਤਲ ਅਵੀਵ-ਯਾਫ਼ੋ (ਹਿਬਰੂ: תל אביב-יפו,, Arabic: تل أبيب يافا) ਜਾਂ ਤਲ ਅਵੀਵ ਜਾਂ ਤਲ ਐਬੀਬ (ਹਿਬਰੂ: תל־אביב, Arabic: تل أبيب) ਜੇਰੂਸਲਮ ਮਗਰੋਂ ਇਜ਼ਰਾਇਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀ ਅਬਾਦੀ 426,138 ਅਤੇ ਕੁੱਲ ਰਕਬਾ 52 square kilometres (20 sq mi) ਹੈ।[1] ਤਲ ਅਵੀਵ ਤਲ ਅਵੀਵ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ ਜਿਹਨੂੰ ਗੁਸ਼ ਦਨ ਵੀ ਆਖਿਆ ਜਾਂਦਾ ਹੈ ਅਤੇ ਜੋ ਇਜ਼ਰਾਇਲ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿੱਥੇ 3,464,100 ਦੀ ਅਬਾਦੀ ਨਾਲ਼ ਦੇਸ਼ ਦੇ 42% ਲੋਕ ਵਸਦੇ ਹਨ। ਤਲ ਅਵੀਵ-ਯਾਫ਼ੋ ਇਸ ਮਹਾਂਨਗਰੀ ਇਲਾਕੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦ ਹਿੱਸ ਹੈ।[3]
ਤਲ ਅਵੀਵ-ਯਾਫ਼ੋ
| |||
---|---|---|---|
ਉਪਨਾਮ:
| |||
ਦੇਸ਼ | ਇਜ਼ਰਾਇਲ | ||
ਜ਼ਿਲ੍ਹਾ | ਤਲ ਅਵੀਵ | ||
ਮਹਾਂਨਗਰੀ ਇਲਾਕਾ | ਗੁਸ਼ ਦਨ | ||
ਸਥਾਪਨਾ | ਅਪ੍ਰੈਲ 11, 1909 | ||
ਸਰਕਾਰ | |||
• ਕਿਸਮ | ਸ਼ਹਿਰਦਾਰੀ ਕੌਂਸਲ | ||
• ਬਾਡੀ | ਤਲ ਅਵੀਵ ਮਿਊਂਸਪੈਲਿਟੀ | ||
• ਸ਼ਹਿਰਦਾਰ | ਰੌਨ ਹੁਲਦਈ | ||
ਖੇਤਰ | |||
• City | 52 km2 (20 sq mi) | ||
• Urban | 176 km2 (68 sq mi) | ||
• Metro | 1,516 km2 (585 sq mi) | ||
ਉੱਚਾਈ | 5 m (16 ft) | ||
ਆਬਾਦੀ (2014)[1] | |||
• ਸ਼ਹਿਰ | 4,26,138 | ||
• ਰੈਂਕ | ਇਜ਼ਰਾਇਲ ਵਿੱਚ ਦੂਜਾ | ||
• ਘਣਤਾ | 8,195/km2 (21,220/sq mi) | ||
• ਰੈਂਕ | ਇਜ਼ਰਾਇਲ ਵਿੱਚ 12ਵਾਂ | ||
• ਸ਼ਹਿਰੀ | 13,39,238 | ||
• ਸ਼ਹਿਰੀ ਘਣਤਾ | 7,504.4/km2 (19,436/sq mi) | ||
• ਮੈਟਰੋ | 36,42,000 | ||
• ਮੈਟਰੋ ਘਣਤਾ | 2,291.4/km2 (5,935/sq mi) | ||
ਵਸਨੀਕੀ ਨਾਂ | ਤਲ ਅਵੀਵੀ | ||
ਸਮਾਂ ਖੇਤਰ | ਯੂਟੀਸੀ+2 (IST) | ||
• ਗਰਮੀਆਂ (ਡੀਐਸਟੀ) | ਯੂਟੀਸੀ+3 (IDT) | ||
ਖਿੱਤਾ ਕੋਡ | +972 (ਇਜ਼ਰਾਇਲ) 3 (ਸ਼ਹਿਰ) | ||
ਜੀਡੀਪੀ | US$ 153.3 ਬਿਲੀਅਨ[2] | ||
ਜੀਡੀਪੀ ਪ੍ਰਤੀ ਜੀਅ | US$ 42,614[2] | ||
ਵੈੱਬਸਾਈਟ | tel-aviv.gov.il |
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਤਲ ਅਵੀਵ ਨਾਲ ਸਬੰਧਤ ਮੀਡੀਆ ਹੈ।
- ਦਫ਼ਤਰੀ ਤਲ ਅਵੀਵ ਮਿਊਂਸਪਲ ਵੈੱਬਸਾਈਟ Archived 2015-10-16 at the Wayback Machine.
- ਦਫ਼ਤਰੀ ਤਲ ਅਵੀਵ ਮਿਊਂਸਪਲ ਵੈੱਬਸਾਈਟ (ਹਿਬਰੂ)
- ਦਫ਼ਤਰੀ ਤਲ ਅਵੀਵ ਮਿਊਂਸਪਲ ਵੈੱਬਸਾਈਟ (ਅਰਬੀ)
- ਤਲ ਐਬੀਬ ਦਾ ਇਤਿਹਾਸ Archived 2012-03-24 at the Wayback Machine. (ਅਰਬੀ)
- visit-tlv.com Archived 2020-08-21 at the Wayback Machine. - ਤਲ ਅਵੀਵ-ਜੱਫ਼ਾ ਸੈਰ-ਸਪਾਟਾ ਸਾਈਟ
- ਤਲ ਅਵੀਵ ਸੰਸਥਾ
- ਤਲ ਅਵੀਵ ਬੱਸ ਨਕਸ਼ਾ
ਹਵਾਲੇ
ਸੋਧੋ- ↑ 1.0 1.1 "לוח 3.- אוכלוסייה(1), ביישובים שמנו מעל 2,000 תושבים(2) ושאר אוכלוסייה כפרית Population (1) of localities numbering above 2,000 Residents (2) and other rural population". Archived from the original on 3 ਅਕਤੂਬਰ 2015. Retrieved 2 October 2015.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help) - ↑ 2.0 2.1 "Global city GDP 2014". Brookings Institution. Retrieved 18 November 2014.
- ↑ "Localities, Population and Density per km², by Metropolitan Area and Selected Localities". Statistical Abstract of Israel 2013. Israel Central Bureau of Statistics. 2012. Archived from the original (PDF) on 13 ਨਵੰਬਰ 2013. Retrieved 7 November 2013.
{{cite web}}
: Unknown parameter|dead-url=
ignored (|url-status=
suggested) (help)