ਨਾਓਮੀ ਸ਼ੌਰ

ਅਮਰੀਕੀ ਚਿੰਤਕ

ਨਾਓਮੀ ਸ਼ੌਰ (10 ਅਕਤੂਬਰ, 1943 ਨਿਊਯਾਰਕ ਸਿਟੀ – 2 ਦਸੰਬਰ, 2001 ਨੂੰ ਨਿਊ ਹਾਵੇਨ,[1] ), ਇੱਕ ਸਾਹਿਤਕ ਆਲੋਚਕ ਅਤੇ ਸਿਧਾਂਤਕਾਰ ਸੀ। ਉਹ ਆਪਣੀ ਪੀੜ੍ਹੀ ਦੀ ਨਾਰੀਵਾਦੀ ਸਿਧਾਂਤ ਦੀ ਸ਼ੁਰੂਆਤ ਕਰਤਾਵਾਂ ਵਿਚੋਂ ਇੱਕ ਸੀ।ਉਹ ਫ਼ਰਾਂਸੀਸੀ ਸਾਹਿਤ ਦੀ ਇੱਕ ਪ੍ਰਮੁੱਖ ਵਿਦਵਾਨ ਦੀ ਸੀ ਅਤੇ ਉਸ ਦੇ ਸਮੇਂ ਦੇ ਆਲੋਚਤਨਾਤਮਿਕ ਸਿਧਾਂਤ ਵਿੱਚ ਭਾਗੀਦਾਰ ਸੀ। ਨਾਓਮੀ ਦੀ ਛੋਟੀ ਭੈਣ ਮੀਰਾ ਸ਼ੌਰ ਇੱਕ ਕਲਾਕਾਰ ਅਤੇ ਲੇਖਕ ਹੈ।

ਨਾਓਮੀ ਸ਼ੌਰ
ਨਾਓਮੀ ਸ਼ੌਰ, ਸੀ. 2000
ਜਨਮ10 ਅਕਤੂਬਰ, 1943
ਮੌਤਦਸੰਬਰ 2, 2001(2001-12-02) (ਉਮਰ 58)
ਰਾਸ਼ਟਰੀਅਤਾਅਮਰੀਕੀ
ਪੇਸ਼ਾਸਾਹਿਤਿਕ ਆਲੋਚਨਾ ਅਤੇ ਸਿਧਾਂਤਕਾਰ

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੋਧੋ

ਉਸ ਦੇ ਜਨਮ ਵੇਲੇ, ਨਾਓਮੀ ਸ਼ੌਰ ਦੇ ਪੋਲਿਸ਼-ਜੰਮੇ ਮਾਪੇ ਇਲਿਆ ਅਤੇ ਰਿਸੀਆ ਸ਼ੌਰ ਕਲਾਕਾਰ ਸਨ ਜੋ ਉਸ ਸਮੇਂ ਹੀ ਬਤੌਰ ਸ਼ਰਨਾਰਥੀ ਯੂ.ਐਸ ਚਲੇ ਗਏ ਸਨ। ਇਲਿਆ ਸ਼ੌਰ, ਇੱਕ ਚਿੱਤਰਕਾਰ, ਜੌਹਰੀ ਅਤੇ ਜੁਦਾਇਕਾ ਦੀ ਕਲਾਕਾਰ ਸੀ, ਅਤੇ ਰਿਸੀਆ ਸ਼ੌਰ, ਇੱਕ ਚਿੱਤਰਕਾਰ ਸੀ, ਜੋ ਬਾਅਦ ਵਿੱਚ ਮੂਰਤੀਆਂ ਦੇ ਗਹਿਣਿਆਂ ਅਤੇ ਜੁਦਾਇਕਾ 'ਤੇ ਚਾਂਦੀ ਅਤੇ ਸੋਨੇ ਅਤੇ ਮਿਕਸਡ ਮੀਡੀਆ 'ਤੇ ਕੰਮ ਕਰਨ ਲੱਗ ਪਿਆ ਸੀ। ਸ਼ੌਰ ਨੇ ਬਰਨਾਰਡ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. ਦੀ ਡਿਗਰੀ ਹਾਸਿਲ ਕੀਤੀ ਅਤੇ ਯੇਲ ਯੂਨੀਵਰਸਿਟੀ ਤੋਂ ਫ਼ਰਾਂਸੀਸੀ ਸਾਹਿਤ ਦੀ ਪੀਐਚ.ਡੀ ਦੀ ਡਿਗਰੀ ਹਾਸਿਲ ਕੀਤੀ।

ਨਿੱਜੀ ਜ਼ਿੰਦਗੀ

ਸੋਧੋ

ਆਪਣੀ ਮੌਤ ਦੇ ਸਮੇਂ ਉਸ ਦਾ ਵਿਆਹ ਆਰ. ਹੋਵਾਰਡ ਬਲੋਚ, ਯੇਲ ਯੂਨੀਵਰਸਿਟੀ ਵਿੱਖੇ ਫਰਾਂਸੀਸੀ ਦੀ ਪ੍ਰੋਫੈਸਰ ਅਤੇ ਚੇਅਰਪਰਸਨ ਸੀ, ਨਾਲ ਹੋਇਆ ਸੀ। ਉਸ ਦਾ ਪਹਿਲਾ ਵਿਆਹ ਬਰਤਾਨੀਆ ਦੇ ਕਵੀ ਪਾਓਲ ਕੀਨੇਗ ਨਾਲ ਹੋਇਆ ਸੀ ਜਿਸ ਨਾਲ ਉਸ ਦਾ ਤਲਾਕ ਹੋ ਗਿਆ ਸੀ।

ਕਿਤਾਬ

ਸੋਧੋ
  • Bad Objects: Essays Popular and Unpopular, Duke University Press, 1995.
  • George Sand and Idealism, Gender and Culture Series, Columbia University Press, 1993.
  • Reading in Detail: Aesthetics and the Feminine, originally published by Methuen Press, 1987, reissued by Taylor & Francis, 2006, with introduction by Ellen Rooney.
  • Breaking the Chain: Women, Theory, and French Realist Fiction, Columbia University Press, 1985.
  • Zola’s Crowds, Johns Hopkins University Press, 1978.

ਸੰਪਾਦਿਤ 

ਸੋਧੋ
  • Decadent Subjects: The Idea of Decadence in Art, Literature, Philosophy and Culture of the Fin de Siècle in Europe, by Charles Bernheimer, eds. Jason Kline and Naomi Schor, Johns Hopkins University Press, 2002.
  • Queer Theory Meets Feminism (with Elizabeth Weed), Indiana University Press, 1997.
  • Engaging with Irigaray (with Carolyn Burke and Margaret Whitford), Columbia University Press, 1994.
  • The Essential Difference Naomi Schor and Elizabeth Weed, eds., Indiana University Press, 1994.
  • "Another Look at Essentialism" (with Elizabeth Weed). Intro by Naomi Schor, Indiana University Press, 1994.
  • Flaubert and Postmodernism Naomi Schor and Henry F. Majewski, eds., University of Nebraska Press, 1984.

ਨਿਬੰਧ

ਸੋਧੋ
  • "Pensive Texts and Thinking Statues: Balzac with Rodin," Critical Inquiry 27 (2), 2001: 239–264.
  • “Blindness as Metaphor,” differences 11, Number 2, Summer 1999, 76-105.
  • “Anti-Semitism, Jews and the Universal,” October 87, Winter 1999, 107–111.
  • "One Hundred Years of Melancholy. The Zaharoff Lecture for 1996," Romantisme (Clarendon Press, TKyear) 1–15.
  • "Reading in Detail: Hegel's Aesthetics and the Feminine," reprinted in Patricia Jagentowicz Mills, ed. Feminist Interpretations of G.W.F. Hegel. (Pennsylvania State University Press, 1995), 119–147.
  • "French Feminism is a Universalism", differences 7.1, 1995.
  • "Cartes Postales: Representing Paris 1900." Critical Inquiry 18, Winter 1992, 188-245.
  • "The Scandal of Realism," in Hollier, Denis, ed., A New History of French Literature (Harvard University Press, 1989), 656–660.
  • “This Essentialism Which is Not One,” differences 2, 1989, 38-58
  • "Idealism," in Hollier, A New History, 769–773.
  • "Simone de Beauvoir: A Thinking Woman's Woman," L.A. Times, May 19, 1986.
  • "Roland Barthes: Necrologies", Sub-Stance 48, 1986, 27-33.
  • "Female Fetishism: The Case of George Sand." Poetics Today 6, 1985, 301-310. Reprinted in Suleiman, Susan. Ed. The Female Body in Western Culture: Contemporary Approaches, Harvard University Press, 1986, 363–372.
  • "Female Paranoia: The Case for Psychoanalytic Feminist Criticism." Yale French Studies 62, 1981, 204-219.
  • "Le Détail chez Freud", Littérature 37 (1980), 3-14.
  • "Le Délire d'interprétation: naturalism et paranoia," in Le naturalisme: Colloque de Cerisy, Paris, 10/18, 1978, 237–255.
  • "Dalí's Freud", Dada/Surrealism 6, 1976, 10-17.
  • “Le Sourire du sphinx: Zola et l'énigme de la fémininité", Romantisme 12-14, 1976, 183-195.

ਸੂਚਨਾ

ਸੋਧੋ
  1. Martin, Douglas (16 December 2001). "Naomi Schor, Literary Critic and Theorist, Is Dead at 58". New York Times. Archived from the original on 13 September 2016. Retrieved 2010-03-16. {{cite news}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ