ਮੀਰਾ ਸ਼ੌਰ
ਅਮਰੀਕੀ ਕਲਾਕਾਰ
ਮੀਰਾ ਸ਼ੌਰ (ਨਿਊਯਾਰਕ ਸਿਟੀ,1950) ਇੱਕ ਅਮਰੀਕੀ ਕਲਾਕਾਰ, ਲੇਖਕ, ਸੰਪਾਦਕ, ਹੈ ਜਿਸ ਨੂੰ ਉਸ ਦੇ ਸਮਕਾਲੀ ਕਲਾ ਵਿੱਚ ਚਿੱਤਰਕਾਰੀ ਦੇ ਸਟੇਟਸ ਅਤੇ ਸੱਭਿਆਚਾਰ ਸਮੀਖਿਆ ਪ੍ਰਵਚਨ ਵਿੱਚ ਪਾਏ ਗਏ ਯੋਗਦਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਸ ਦੀ ਪਛਾਣ ਨਾਰੀਵਾਦੀ ਕਲਾ ਇਤਿਹਾਸ ਵਿੱਚ ਅਤੇ ਆਲੋਚਨਾ ਵਿੱਚ ਯੋਗਦਾਨ ਪਾਉਣ ਵਜੋਂ ਵੀ ਕਾਇਮ ਹੈ।
ਮੀਰਾ ਸ਼ੌਰ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਕਲਾਕਾਰ, ਲੇਖਿਕਾ, ਸੰਪਾਦਕ ਅਤੇ ਸਿੱਖਿਆਰਥੀ |
ਮੁੱਢਲਾ ਜੀਵਨ ਅਤੇ ਸਿੱਖਿਆ
ਸੋਧੋਮੀਰਾ ਸ਼ੌਰ ਦੇ ਮਾਪੇ ਇਲੀਆ ਅਤੇ ਰੀਸੀਆ ਸ਼ੌਰ ਪੋਲਿਸ਼ ਮੂਲ ਦੇ ਸਨ ਜੋ 1941 ਵਿੱਚ ਅਮਰੀਕਾ ਆ ਗਏ ਸਨ।[1] ਮੀਰਾ ਸ਼ੌਰ ਅਤੇ ਉਸ ਦੀ ਵੱਡੀ ਭੈਣ ਨੋਓਮੀ ਸ਼ੌਰ (1943-2001), ਫ੍ਰੈਂਚ ਲਿਟਰੇਚਰ ਅਤੇ ਨਾਰੀਵਾਦੀ ਸਿਧਾਂਤ ਦੀਆਂ ਪ੍ਰਸਿੱਧ ਵਿਦਵਾਨ ਵੱਜੋਂ ਜਾਣੀਆਂ ਜਾਂਦੀਆਂ ਹਨ, ਦੋਵਾਂ ਲੈਸੀ ਫ੍ਰਾਂਸਿਸ ਦੇ ਨਿਊ ਯਾਰਕ ਤੋਂ ਪੜ੍ਹਾਈ ਪੂਰੀ ਕੀਤੀ।
ਗੈਲਰੀ
ਸੋਧੋ-
ਮੀਰਾ ਸ਼ੌਰ, 2007
-
ਮੀਰਾ ਸ਼ੌਰ, ਪੋਸਟਕਾਰਡ: 29 ਅਗਸਤ, 1976. ਫਰੰਟ ਸਾਇਡ, ਇੰਕ ਐਂਡ ਮੀਡੀਆ ਆਨ ਰਾਈਸ ਪੈਪਰ, 63⁄4" × 5", 1976
-
ਮੀਰਾ ਸ਼ੌਰ, ਬਲੂ ਸਡਨਲੀ, ਆਇਲ ਆਨ ਲਿਨੇਨ, 18”x25”, 2005
-
ਮੀਰਾ ਸ਼ੌਰ, ਹਸਤਾਖ਼ਰ, ਆਇਲ ਆਨ ਲਿਨੇਨ, 12”x16”, 2005
-
ਮੀਰਾ ਸ਼ੌਰ, ਪੋਰਟਰੇਟ ਆਫ਼ ਮਾਈ ਬ੍ਰੇਨ, ਆਇਲ ਆਨ ਲਿਨੇਨ, 16”x12”, 2007
-
ਮੀਰਾ ਸ਼ੌਰ, ਪਾਸਟ, ਪ੍ਰੈਜੈਂਟ, ਐਂਡ, ਆਇਲ ਐਂਡ ਗੇਸੋ ਆਨ ਲਿਨੇਨ, 12”x16”, 2009
ਕਿਤਾਬਾਂ
ਸੋਧੋ- A Decade of Negative Thinking: Essays on Art, Politics, and Daily Life, 2010
- The Extreme of the Middle: Writings of Jack Tworkov, Yale University Press, 2009.
- M/E/A/N/I/N/G: An Anthology of Artists' Writings, Theory, and Criticism, co-edited with Susan Bee, Duke University Press, 2000.
- Wet: On Painting, Feminism, and Art Culture, Duke University Press, 1997.
ਨਿਬੰਧ
ਸੋਧੋ- “I am not now nor have I ever been …”, Brooklyn Rail, February 2008
- “She Demon Spawn from Hell,” M/E/A/N/I/NG Online Archived 2023-02-26 at the Wayback Machine., 2006
- "Backlash and Appropriation" in The Power of Feminist Art, Norma Broude & Mary Garrard, eds, Abrams, 1994
- "Patrilineage," Feminist Art Criticism issue, Art Journal 50, No. 2 Summer 1991. Anthologized in New Feminist Criticism: Art/Identity/Action, HarperCollins, 1994 and The Feminism and Visual Culture Reader, Routledge, 2003; Translated into Czech, Neviditelná zena, Antologie soucasneho americkeko mysleni o feminismu, dejinach a vizualite, Martina Pachmanova, ed., One Woman Press, Prague, 2002.
- “Figure/Ground,” M/E/A/N/I/N/G #6, reprinted in Wet & M/E/A/N/I/N/G: An Anthology, excerpted in Helen Reckitt & Peggy Phelan, Art and Feminism, London & New York: Phaidon Press Ltd., 2001.
- "Medusa Redux: Ida Applebroog and the Spaces of Postmodernity," Artforum, March. Updated and published as catalogue essay for Ida Applebroog, Orchard Gallery, Derry, Northern Ireland, 1993; excerpts included in Ida Applebroog, Are You Bleeding Yet?, New York: La Maison Red, 2002.
- "On Failure and Anonymity," Heresies 25, 1990.
- “Appropriated Sexuality,” M/E/A/N/I/N/G #1, 1986. Anthologized in Theories of Contemporary Art, Richard Hertz, ed. (Prentice Hall, 1985), and republished in Wet and M/E/A/N/I/N/G: An Anthology of Artists' Writings, Theory, and Criticism.
ਸਨਮਾਨ
ਸੋਧੋ- ਕ੍ਰੀਏਟਿਵ ਕੈਪੀਟਲ/ਐਂਡੀ ਵਾਰਹੋਲ ਫ਼ਾਉਂਡੇਸ਼ਨ ਆਰਟਸ ਰਾਇਟਰਸ ਗ੍ਰਾਂਟ, 2009/
- ਰੌਕੇਫ਼ੈੱਲਰ ਫ਼ਾਊਂਡੇਸ਼ਨ ਵਿੱਖੇ ਰੈਜੀਡੈਂਸੀ, 2001.
- ਕਲਾ ਸਮੀਖਿਆ ਵਿੱਚ ਕਾਲਜ ਆਰਟ ਐਸੋਸੀਏਸ਼ਨ ਵੱਲੋਂ ਫ੍ਰੈਂਕ ਜੇਵਟ ਮਾਥਰ ਅਵਾਰਡ, 1999.[2]
- ਪੋਲਲੋਕ-ਕ੍ਰਾਸਨਰ ਫ਼ਾਉਂਡੇਸ਼ਨ ਗ੍ਰਾਂਟ, 1997.
- ਕ੍ਰਿਏਟਿਵ ਆਰਟਸ ਵਿੱਚ ਗੁਗੇਨਹਿਮ ਫੈਲੋਸ਼ਿਪ, 1992.[3]
ਪੁਸਤਕ ਸੂਚੀ
ਸੋਧੋ- Knechtel, Tom. "Mira Schor: WarCrawl,” 2008, in Critical Models vol.1[permanent dead link]
- Drucker, Johanna. Sweet Dreams: Contemporary Art and Complicity, UChicago Press, 2006. 124-8, color plate 6.
- Jones, Amelia. Sexual Politics. UCLA at the Armand Hammer of Art and Cultural Center, UC Press, 2003.
- Drucker, Johanna. The Century of Artists' Books, Granary Books, 1995.
- Duncan, Michael. "Reviews," Art in America, April 1994.
- Canning, Sue. "Reviews," Art Papers, Volume 18, no. 1, January & February 1994.
- Humphrey, David. "New York FAX," Art Issues, no. 31, January/February 1994.
- Phelan, Peggy. "Developing the Negative: Mapplethorpe, Schor, and Sherman" chapter of Unmarked, Routledge, 1993.
- Larson, Kay. "The Painting Pyramid," New York Magazine, May 25, 1992.
- Morgan, Robert C. "After The Deluge: The Return of the Inner Directed Artist," Arts Magazine, March, 1992. Reprinted with reproduction in After the Deluge: Essays for Art in the Nineties. New York: Red Bass, 1993.
Notes
ਸੋਧੋ- ↑ Fry, Naomi (2010–2011). "A Mind in a Body in a Landscape". Provincetown Arts. 25: 44–51 – via EBSCO Art & Architecture Source.
{{cite journal}}
: CS1 maint: date format (link)CS1 maint: Date format (link) - ↑ "Awards". The College Art Association. Retrieved 11 October 2010.
- ↑ "John Simon Guggenheim Fellows: Mira Schor". www.gf.org/fellows/. Retrieved March 8, 2017.
ਬਾਹਰੀ ਲਿੰਕ
ਸੋਧੋ- http://www.dukeupress.edu/books.php3?isbn=978-0-8223-4602-9 Archived 2010-01-17 at the Wayback Machine.
- http://writing.upenn.edu/pepc/meaning/
- https://web.archive.org/web/20110725014646/http://www.artonair.org/archives/j/content/view/581/147/
- http://www.miraschor.com/
- http://www.dukeupress.edu/cgibin/forwardsql/search.cgi Archived 2010-01-06 at the Wayback Machine.
- http://yalepress.yale.edu/yupbooks/book.asp?isbn=9780300141023
- Mira Schor at CB1 Gallery, Los Angeles Archived 2020-06-09 at the Wayback Machine.
- Mira Schor and Jason Andrew in Conversation with Phong Bui, Brooklyn Rail, October 2009