ਨਾਗਿਨ (ਟੀਵੀ ਲੜੀ 2015) ਇੱਕ ਭਾਰਤੀ ਟੀਵੀ ਡ੍ਰਾਮਾ ਹੈ ਜਿਹੜਾ ਕਿ ਕਲਰਸ ਟੀਵੀ ਤੇ ਦਿਖਾਇਆ ਜਾਂਦਾ ਹੈ। ਇਹ ਇੱਕ ਨਵੰਬਰ 2015 ਨੂੰ ਸ਼ੁਰੂ ਹੋਇਆ ਸੀ। ਇਸਦੀ ਕਹਾਣੀ ਏਕਤਾ ਕਪੂਰ ਦੁਆਰਾ ਲਿਖਿਆ ਗਿਆ ਹੈ।[2]

ਨਾਗਿਨ
ਸ਼੍ਰੇਣੀIndian Soap Opera
ਡਰਾਮਾ
ਨਿਰਮਾਤਾਏਕਤਾ ਕਪੂਰ
ਲੇਖਕConcept
ਏਕਤਾ ਕਪੂਰ
Story
Matralall Jha
Screenplay
Shivani Shah
Dialogues
Amit Babar
ਨਿਰਦੇਸ਼ਕSantram Varma, Chandni and Niraj
ਰਚਨਾਤਮਕ ਨਿਰਦੇਸ਼ਕTanushree Dasgupta
ਅਦਾਕਾਰMouni Roy
Arjun Bijlani
Adaa Khan
ਮੂਲ ਦੇਸ਼ਭਾਰਤ
ਮੂਲ ਬੋਲੀ(ਆਂ)ਹਿੰਦੀ
ਸੀਜ਼ਨਾਂ ਦੀ ਗਿਣਤੀ5
ਕਿਸ਼ਤਾਂ ਦੀ ਗਿਣਤੀ324 as of 17 January 2021[1]
ਨਿਰਮਾਣ
ਨਿਰਮਾਤਾਏਕਤਾ ਕਪੂਰ
Shobha Kapoor
ਟਿਕਾਣੇMumbai, Maharashtra, India
ਕੈਮਰਾ ਪ੍ਰਬੰਧMulti-camera
ਚਾਲੂ ਸਮਾਂ1 Hour
ਨਿਰਮਾਤਾ ਕੰਪਨੀ(ਆਂ)Balaji Telefilms
ਪਸਾਰਾ
ਮੂਲ ਚੈਨਲColors TV
ਤਸਵੀਰ ਦੀ ਬਣਾਵਟ576i (SDTV)
1080i (HDTV)
ਪਹਿਲੀ ਚਾਲ1 ਨਵੰਬਰ 2015 (2015-11-01) – Present
ਬਾਹਰੀ ਕੜੀਆਂ
Website
Production website

ਕਹਾਣੀ ਸਾਰਸੋਧੋ

ਇਹ ਕਹਾਣੀ ਇੱਕ ਇੱਛਾਧਾਰੀ ਨਾਗਿਨ ਦੀ ਹੈ ਜਿਸਦਾ ਨਾਂ ਸ਼ਿਵਨਿਆ ਹੈ। ਉਹ ਆਪਣੇ ਘਰਦਿਆਂ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਜਿਹਨਾ ਨੂੰ ਕਿ ਅੰਕੁਸ਼, ਵੀਰੇਨ ਅਤੇ ਤਿੰਨ ਹੋਰ ਵਿਅਕਤੀਆਂ ਨੇ ਮਾਰਿਆ ਸੀ। ਉਹ ਅੰਕੁਸ਼ ਦੇ ਘਰ ਵਿੱਚ ਨੋਕਰਾਨੀ ਬਣ ਕੇ ਦਾਖਿਲ ਹੁੰਦੀ ਹੈ।[3]

ਹਵਾਲੇਸੋਧੋ