ਨਾਗੋਯਾ ਗਰੈਂਪਸ (ਜਪਾਨੀ: 名古屋グランパス Nagoya Guranpasu), ਪਹਿਲਾਂ ਨੇਗਾਯਾ ਗਰੈਂਪਸ ਅੱਠ (Nagoya Grampus Eight) ਦੇ ਤੌਰ 'ਤੇ ਜਾਣਿਆ ਜਾਂਦਾ,  ਨਾਗੋਯਾ ਵਿੱਚ ਇੱਕ ਜਪਾਨੀ ਪੇਸ਼ੇਵਰ ਫੁੱਟਬਾਲ ਕਲੱਬ[1] ਹੈ।

ਇਤਿਹਾਸਸੋਧੋ

ਇਸ ਕਲੱਬ ਦੀ ਸਥਾਪਨਾ 1938 ਵਿੱਚ ਹੋਈ ਸੀ। [2]

ਹਵਾਲੇਸੋਧੋ

  1. Jsoccer.com, "Japan J.League Teams"; retrieved 2012-7-5.
  2. Soccerway.com, "Nagoya Grampus"; retrieved 2012-3-2.