ਨਾਤ ਪਰਿੰਦਿਆਂ ਦੀ ਪੰਜਾਬੀ ਕਵੀ ਜਸਮੇਰ ਮਾਨ ਦਾ ਦੂਜਾ 'ਕਾਵਿ ਸੰਗ੍ਰਹਿ' ਹੈ। ਉਸ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ ਮੈਂ ਮਸੀਹਾ ਗੀਤਾਂ ਦਾ' 1979 ਵਿੱਚ ਛਪਵਾਇਆ ਸੀ।[1] ਇਸ ਨਵੀਂ ਕਿਤਾਬ ਵਿੱਚ ਗੀਤ, ਗ਼ਜ਼ਲਾਂ ਤੇ ਨਜ਼ਮਾਂ ਹਨ।[2]