ਨਾਦਾਰ ਗਾਸਪਾਰ-ਫੇਲੀ ਤੂਰਨਾਸ਼ੋਂ (6 ਅਪਰੈਲ 1820 – 23 ਮਾਰਚ 1910),[1] ਇੱਕ ਫ਼ਰਾਂਸੀਸੀ ਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ ਅਤੇ ਗੁਬਾਰਾ ਬਣਾਉਣ ਵਾਲਾ ਸੀ।

ਨਾਦਾਰ
Self-portrait of Nadar, c. 1860
ਜਨਮ
ਗਾਸਪਾਰ-ਫੇਲੀ ਤੂਰਨਾਸ਼ੋਂ

(1820-04-06)6 ਅਪ੍ਰੈਲ 1820
ਮੌਤ20 ਮਾਰਚ 1910(1910-03-20) (ਉਮਰ 89)
ਪੈਰਿਸ, ਫਰਾਂਸ
ਕਬਰਪੇਰੇ ਲਾਚੇਸ ਕਬਰਸਤਾਨ
48°51′36″N 2°23′46″E / 48.860°N 2.396°E / 48.860; 2.396
ਰਾਸ਼ਟਰੀਅਤਾਫ੍ਰੈਂਚ
ਪੇਸ਼ਾਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ
ਲਈ ਪ੍ਰਸਿੱਧਫੋਟੋਗ੍ਰਾਫੀ ਵਿੱਚ ਪਾਇਨੀਅਰ
Parentਵਿਕਟਰ ਤੂਰਨਾਸ਼ੋਂ
ਦਸਤਖ਼ਤ

ਇਸ ਦੀਆਂ ਖਿੱਚੀਆਂ ਤਸਵੀਰਾਂ ਦੁਨੀਆ ਭਰ ਵਿੱਚ ਬਹੁਤ ਹੀ ਮਸ਼ਹੂਰ ਹਨ।

ਜੀਵਨ

ਸੋਧੋ

ਨਾਦਾਰ ਦਾ ਜਨਮ ਅਪਰੈਲ 1820 ਵਿੱਚ ਪੈਰਿਸ ਵਿਖੇ ਹੋਇਆ (ਕੁਝ ਸਰੋਤ ਦੇ ਅਨੁਸਾਰ ਲਿਉਨ)। 1848 ਵਿੱਚ ਇਹ ਲ ਛਾਰੀਵਾਰੀ ਲਈ ਕੈਰੀਕੇਚਰ ਬਣਾਉਂਦਾ ਸੀ। 1849 ਵਿੱਚ ਇਸਨੇ ਰੇਵੂ ਕੋਮੀਕ ਅਤੇ ਪਤੀ ਯੂਰਨਾਲ ਪੂਰ ਰੀਰ। ਇਸਨੇ 1853 ਵਿੱਚ ਆਪਣੀਆਂ ਪਹਿਲੀਆਂ ਤਸਵੀਰਾਂ ਖਿੱਚੀਆਂ ਅਤੇ 1855 ਵਿੱਚ ਇਸਨੇ ਆਪਣਾ ਪਹਿਲਾ ਫੋਟੋਗਰਾਫ਼ ਸਟੂਡੀਓ ਖੋਲਿਆ। 1858 ਵਿੱਚ ਇਹ ਪਹਿਲਾ ਵਿਅਕਤੀ ਬਣਿਆ ਜਿਸਨੇ ਆਸਮਾਨ ਤੋਂ ਤਸਵੀਰਾਂ ਖਿੱਚੀਆਂ ਹੋਣ।

ਇਹ ਨਕਲੀ ਰੋਸ਼ਨੀ ਦੀ ਮਦਦ ਨਾਲ ਤਸਵੀਰਾਂ ਖਿੱਚਣ ਵਾਲਾ ਵੀ ਪਹਿਲਾ ਵਿਅਕਤੀ ਬਣਿਆ।

1910 ਵਿੱਚ 89 ਸਾਲ ਦੀ ਉਮਰ ਵਿੱਚ ਇਸ ਦੀ ਮੌਤ ਹੋ ਗਈ। ਇਸਨੂੰ ਪੈਰਿਸ ਦੀ ਪੈਰ ਲਾਛੈਸ ਕਬਰਿਸਤਾਨ ਵਿੱਚ ਦਫ਼ਨ ਕੀਤਾ ਗਿਆ।

ਗੈਲਰੀ

ਸੋਧੋ

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "La Mort de Nadar". l'Aérophile (in French): 194. 1 April 1910. {{cite journal}}: Cite has empty unknown parameter: |1= (help)CS1 maint: unrecognized language (link)

ਬਾਹਰੀ ਲਿੰਕ

ਸੋਧੋ