ਨਾਦੇਜ਼ਦਾ ਕਰੁਪਸਕਾਇਆ
ਨਾਦੇਜ਼ਦਾ ਕੋਂਸਤਾਂਤੀਨੋਵਨਾ "ਨਾਦੀਆ" ਕਰੁਪਸਕਾਇਆ (Lua error in package.lua at line 80: module 'Module:Lang/data/iana scripts' not found., ਵਿਗਿਆਨਕ ਲਿਪੀਅੰਤਰ ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ) (26 ਫਰਵਰੀ [ਪੁ.ਤ. 14 ਫਰਵਰੀ] 1869 – 27 ਫਰਵਰੀ 1939)[1] ਇੱਕ ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ ਸੀ। ਉਸ ਨੇ ਰੂਸੀ ਇਨਕਲਾਬੀ ਨੇਤਾ ਵਲਾਦੀਮੀਰ ਲੈਨਿਨ ਨਾਲ 1898 ਵਿੱਚ ਵਿਆਹ ਕਰਵਾਇਆ। ਉਹ ਸੋਵੀਅਤ ਯੂਨੀਅਨ ਦੀ ਸਰਕਾਰ ਵਿੱਚ 1929 ਤੋਂ 1939 ਤੱਕ ਸਿੱਖਿਆ ਦੀ ਉਪ ਮੰਤਰੀ (ਕਾਮੀਸਾਰ) ਸੀ।
ਨਾਦੇਜ਼ਦਾ ਕਰੁਪਸਕਾਇਆ | |
---|---|
ਜਨਮ | ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ Надежда Константиновна Крупская 26 ਫਰਵਰੀ 1869 |
ਮੌਤ | 27 ਫਰਵਰੀ 1939 | (ਉਮਰ 70)
ਜੀਵਨ ਸਾਥੀ | ਵਲਾਦੀਮੀਰ ਲੈਨਿਨ (ਸ਼ਾਦੀ 1898-1924) |
Gallery
ਸੋਧੋ-
ਕਰੁਪਸਕਾਇਆ (ਗੱਭੇ) 1930ਵਿਆਂ ਵਿੱਚ
-
Board at a kindergarten in Berlin-Spandau, Germany
ਹਵਾਲੇ
ਸੋਧੋ- ↑ McNeal, 13.