ਨਾਦੇਜ਼ਦਾ ਤੋਲੋਕੋਨੀਕੋਵਾ
ਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ (ਰੂਸੀ: Наде́жда Андре́евна Толоко́нникова; ਜਨਮ 7 ਨਵੰਬਰ 1989),[1][2] ਪਿਆ ਨਾਮ "ਨਾਦੀਆ ਟੋਲੋਕਨੋ" (Надя Толокно), ਇੱਕ ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ ਹੈ। ਉਹ ਪੂਤਿਨਵਾਦ-ਵਿਰੋਧੀ[3] ਰੂਸੀ ਨਾਰੀਵਾਦੀ ਪੰਕ ਰਾਕ ਪ੍ਰਦਰਸ਼ਨ ਬੈਂਡ ਸਮੂਹ ਪੂਸੀ ਰਾਇਟ ਦੀ ਮੈਂਬਰ ਹੈ।
ਨਾਦੇਜ਼ਦਾ ਤੋਲੋਕੋਨੀਕੋਵਾ | |
---|---|
Надежда Андреевна Толоконникова | |
ਜਨਮ | ਨਾਦੇਜ਼ਦਾ ਐਂਦਰੀਏਵਨਾ ਤੋਲੋਕੋਨੀਕੋਵਾ ਨਵੰਬਰ 7, 1989 |
ਰਾਸ਼ਟਰੀਅਤਾ | ਰੂਸੀ |
ਹੋਰ ਨਾਮ | ਨਾਦੀਆ ਟੋਲੋਕਨੋ (Надя Толокно) |
ਸਿੱਖਿਆ | ਮਾਸਕੋ ਸਟੇਟ ਯੂਨੀਵਰਸਿਟੀ |
ਪੇਸ਼ਾ | ਵਿਦਿਆਰਥੀ, ਸਿਆਸੀ ਕਾਰਕੁਨ, ਕਲਾਕਾਰ |
ਸਰਗਰਮੀ ਦੇ ਸਾਲ | 2008 ਤੋਂ |
ਸੰਗਠਨ | ਵੋਇਨਾ, ਪੂਸੀ ਰਾਇਟ |
ਅਪਰਾਧਿਕ ਦੋਸ਼ | ਧਾਰਮਿਕ ਨਫ਼ਰਤ ਦੁਆਰਾ ਪ੍ਰੇਰਿਤ ਗੁੰਡਾਗਰਦੀ |
ਅਪਰਾਧਿਕ ਸਜ਼ਾ | 2 ਸਾਲ ਕੈਦ |
ਅਪਰਾਧਿਕ ਸਥਿਤੀ | 17 ਅਗਸਤ 2012 ਨੂੰ ਸਜ਼ਾ ਕੀਤੀ ਗਈ, 23 ਦਸੰਬਰ 2013 ਨੂੰ ਅਮਨੈਸਟੀ ਦੇ ਅਧੀਨ ਰਿਹਾ ਕੀਤਾ |
ਜੀਵਨ ਸਾਥੀ | ਪਿਓਤਰ ਵੇਰਜ਼ੀਲੋਵ |
ਬੱਚੇ | ਗੇਰਾ (ਜ. 2008) |
ਪੁਰਸਕਾਰ | LennonOno Grant for Peace |
ਵੈੱਬਸਾਈਟ | pussy-riot |
ਹਵਾਲੇ
ਸੋਧੋ- ↑ "Дело группы Pussy Riot". 23 March 2012. Archived from the original on 21 ਸਤੰਬਰ 2012. Retrieved 22 ਅਪ੍ਰੈਲ 2014.
{{cite web}}
: Check date values in:|access-date=
(help); Unknown parameter|deadurl=
ignored (|url-status=
suggested) (help) - ↑ Bowman, John (17 August 2012). "UPDATE: Should Canada intervene in the Pussy Riot case?". CBC. Archived from the original on 21 ਸਤੰਬਰ 2012. Retrieved 22 ਅਪ੍ਰੈਲ 2014.
{{cite news}}
: Check date values in:|access-date=
(help); Unknown parameter|deadurl=
ignored (|url-status=
suggested) (help) - ↑ "Russia: Release punk singers held after performance in church". Amnesty International. 3 April 2012. Archived from the original on 23 July 2012. Retrieved 22 April 2014.
{{cite web}}
: Unknown parameter|deadurl=
ignored (|url-status=
suggested) (help)