ਮਾਸਕੋ ਸਟੇਟ ਯੂਨੀਵਰਸਿਟੀ
ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ (ਰੂਸੀ: Московский государственный университет имени М. В. Ломоносова, Moskóvskiy gosudárstvennyy universitét ímeni M. V. Lomonósova), ਪਹਿਲਾਂ ਲੋਮੋਨੋਸੋਵ ਯੂਨੀਵਰਸਿਟੀ ਜਾਂ ਐਮਐਸਯੂ ਕਹਿੰਦੇ ਸਨ (ਰੂਸੀ: университет Ломоносова, Universitét Lomonósova; ਰੂਸੀ: МГУ, MGU), ਰੂਸ ਦੀ ਇੱਕ ਪੁਰਾਣੀ ਅਤੇ ਵੱਡੀ ਯੂਨੀਵਰਸਿਟੀ ਹੈ, ਜੋ 1755 ਵਿੱਚ ਸਥਾਪਿਤ ਹੋਈ। ਬਾਅਦ ਵਿੱਚ ਯੂਨੀਵਰਸਿਟੀ ਦਾ ਨਾਮ 1940 ਵਿੱਚ, ਇਸ ਦੇ ਬਾਨੀ, ਮਿਖਾਇਲ ਲੋਮੋਨੋਸੋਵ ਦੇ ਸਨਮਾਨ ਹਿਤ ਬਦਲਿਆ ਗਿਆ ਸੀ।
ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ | |
---|---|
Московский государственный университет имени М. В. Ломоносова | |
ਤਸਵੀਰ:Gerb MGU.jpg | |
ਲਾਤੀਨੀ: Universitas Publica Moscuensis Lomonosoviana | |
ਮਾਟੋ | Наука есть ясное познание истины, просвещение разума (ਵਿਗਿਆਨ ਖਰੇ ਸੱਚ ਦੀ ਸਿੱਖਿਆ ਅਤੇ ਮਨ ਦਾ ਪ੍ਰਕਾਸ਼ ਹੈ) |
ਸਥਾਪਨਾ | 1755 |
ਕਿਸਮ | ਪਬਲਿਕ |
ਰੈਕਟਰ | Viktor Sadovnichiy |
ਪ੍ਰਬੰਧਕੀ ਅਮਲਾ | 15,000 |
ਵਿਦਿਆਰਥੀ | 47,000 |
ਗ਼ੈਰ-ਦਰਜੇਦਾਰ | 40,000 |
ਦਰਜੇਦਾਰ | 7,000 |
ਟਿਕਾਣਾ | ਮਾਸਕੋ, ਰੂਸ |
ਕੈਂਪਸ | ਸ਼ਹਿਰੀ |
ਮਾਨਤਾਵਾਂ | UNICA IFPU |
ਵੈੱਬਸਾਈਟ | www.msu.ru |