ਨਾਭਾ ਹਾਊਸ (ਦਿੱਲੀ)
ਨਾਭਾ ਹਾਊਸ ਨਾਭਾ ਦੇ ਰਾਜੇ ਦਾ ਪੁਰਾਣਾ ਨਿਵਾਸ ਅਸਥਾਨ ਸੀ। ਇਹ ਮੰਡੀ ਹਾਊਸ ਦੇ ਨੇੜੇ ਕਸਤੂਰਬਾ ਗਾਂਧੀ ਮਾਰਗ 'ਤੇ ਹੈ।
ਇਹ ਹਰਿਆਣਾ ਰਾਜ ਸਰਕਾਰ ਦੇ ਕਬਜ਼ੇ ਵਿਚ ਚਲਾ ਗਿਆ। 2005 ਵਿੱਚ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪ੍ਰਧਾਨਗੀ ਹੇਠ ਨਾਭਾ ਹਾਊਸ ਵਿੱਚ ਪੈਂਦੀ 1484.10 ਵਰਗ ਮੀਟਰ ਜ਼ਮੀਨ ਦਾ ਇੰਤਕਾਲ ਮੰਡੀ ਹਾਊਸ ਮੈਟਰੋ ਸਟੇਸ਼ਨ ਦੇ ਨਿਰਮਾਣ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ।
2012 ਵਿੱਚ ਸੂਬਾ ਸਰਕਾਰ ਨੇ ਨਾਭਾ ਹਾਊਸ ਵਿਖੇ ਸੱਭਿਆਚਾਰਕ ਹੱਬ ਬਣਾਉਣ ਦਾ ਐਲਾਨ ਕੀਤਾ। [1]
ਹਵਾਲੇ
ਸੋਧੋ- ↑ "Cultural hub near Mandi House soon - Times of India". articles.timesofindia.indiatimes.com. Archived from the original on 12 December 2013. Retrieved 2 February 2022.