ਨਾਭਾ ਰਿਆਸਤ
ਨਾਭਾ ਰਿਆਸਤ,[1]ਪੰਜਾਬ ਦੀ ਫੂਲਕੀਆ ਮਿਸਲ ਦੀ ਇੱਕ ਰਿਆਸਤ ਸੀ। ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਸਨ: ਰਿਆਸਤ ਪਟਿਆਲਾ ਨਾਭਾ ਅਤੇ ਜੀਂਦ। ਇਨ੍ਹਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ ਭਾਵ ਰਿਆਸਤ ਨਾਭਾ, ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ।
ਨਾਭਾ ਰਿਆਸਤ ਨਾਭਾ | |||||||||
---|---|---|---|---|---|---|---|---|---|
ਰਿਆਸਤ | |||||||||
1763–1947 | |||||||||
| |||||||||
ਇਤਿਹਾਸ | |||||||||
ਇਤਿਹਾਸਕ ਦੌਰ | ਸਾਮਰਾਜਵਾਦ | ||||||||
• ਸਥਾਪਨਾ | 1763 | ||||||||
• ਭਾਰਤ ਵਿੱਚ ਸ਼ਾਮਲ | 1947 | ||||||||
|