ਨਾਰਵੇਈ ਕਰੋਨਾ

ਨਾਰਵੇ ਦੀ ਅਧਿਕਾਰਕ ਮੁਦਰਾ

ਕਰੋਨਾ [ˈkɾuːnə] (ਨਿਸ਼ਾਨ: kr; ਕੋਡ: NOK) ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ।[1]

ਨਾਰਵੇਈ ਕਰੋਨਾ
norsk krone (ਨਾਰਵੇਈ)
ਤਸਵੀਰ:VII-1000-forside-200.jpg
1000 ਕਰੋਨਰ ਨੋਟ
ISO 4217
ਕੋਡNOK (numeric: 578)
ਉਪ ਯੂਨਿਟ0.01
Unit
ਬਹੁਵਚਨkroner/ਕਰੋਨਰ
ਨਿਸ਼ਾਨkr,,-
Denominations
ਉਪਯੂਨਿਟ
 1/100ਓਰਾ
ਬਹੁਵਚਨ
 ਓਰਾਓਰਾ
Banknotes
 Freq. used50 kr, 100 kr, 200 kr, 500 kr
 Rarely used1000 kr
Coins1, 5, 10, 20 kr
Demographics
ਵਰਤੋਂਕਾਰਫਰਮਾ:Country data ਨਾਰਵੇ
Issuance
ਕੇਂਦਰੀ ਬੈਂਕਨਾਰਵੇ ਬੈਂਕ
 ਵੈੱਬਸਾਈਟwww.norges-bank.no
Valuation
Inflation2.3%
 ਸਰੋਤThe World Factbook, 2006 est.

ਹਵਾਲੇ

ਸੋਧੋ