ਨਾਹਨ ਦਾ ਕਿਲ੍ਹਾ
ਨਾਹਨ ,ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲਾ ਵਿੱਚ ਪੈਂਦਾ ਇੱਕ ਸ਼ਹਿਰ ਹੈ।ਇਹ ਇਸ ਜਿਲੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਿਰਮੌਰ ਜਿਲੇ ਦਾ ਮੁੱਖ ਦਫਤਰ ਇਥੇ ਹੀ ਹੈ ਜਿੱਥੇ ਜਿਲੇ ਦਾ ਸਾਰੀ ਪ੍ਰਸ਼ਾਸ਼ਕੀ ਮਸ਼ੀਨਰੀ ਬੈਠਦੀ ਹੈ।ਇਹ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਜਿਥੇ ਰਾਜਪੂਤ ਰਾਜਿਆਂ ਦਾ ਰਾਜ ਰਿਹਾ ਹੈ।
ਨਾਹਨ ਦਾ ਕਿਲਾ | |
---|---|
ਸਿਰਮੌਰ, ਹਿਮਾਚਲ ਪ੍ਰਦੇਸ, ਭਾਰਤ | |
ਪ੍ਰਵੇਸ਼ ਦਰਵਾਜਾ,ਨਾਹਨ ਦਾ ਕਿਲਾ, | |
Location in Himachal Pradesh, India | |
ਕਿਸਮ | ਕਿਲੇ |
ਸਥਾਨ ਵਾਰੇ ਜਾਣਕਾਰੀ | |
Controlled by | ਨਿਜੀ ਮਲਕੀਅਤ |
Open to the public |
ਹਾਂ |
Condition | ਦਰਮਿਆਨੀ,ਕਾਫੀ ਹਿੱਸਾ ਲੋਕਾਂ ਵਲੋਂ ਕਬਜੇ ਅਧੀਨ ਹੈ |
ਸਥਾਨ ਦਾ ਇਤਿਹਾਸ | |
Built by | ਰਾਜਪੂਤ ਰਾਜੇ |
ਨਾਹਨ ਦਾ ਕਿਲਾ
ਸੋਧੋਨਾਹਨ ਬ੍ਰਿਟਿਸ਼ ਰਾਜ ਤੋਂ ਪਹਿਲਾਂ ਰਾਜਪੂਤ ਰਾਜਿਆਂ ਦੇ ਅਧੀਨ ਇੱਕ ਪਹਾੜੀ ਸਿਰਮੌਰ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਇੱਥੇ ਇੱਕ ਕਿਲਾ ਉਸਾਰਿਆ ਗਿਆ ਸੀ। ਇਹ ਰਿਆਸਤ ਉਸ ਸਮੇਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚੋ ਮੁੱਖ ਰਿਆਸਤ ਸੀ।ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ ਨਾਹਨ ਦੀ ਸਥਾਪਨਾ ਸਾਲ 1616 ਵਿੱਚ ਰਾਜਾ ਕਰਮ ਪ੍ਰਕਾਸ਼ ਵੱਲੋਂ[1] ਕੀਤੀ ਗਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੋਂ ਦੇ ਉਸ ਸਮੇਂ ਦੇ ਰਾਜਾ ਸ੍ਰੀ ਮੇਦਨੀ ਪ੍ਰਕਾਸ਼ ਦਾ ਪਿਆਰ ਵੇਖਕੇ ਪਾਉਂਟਾ ਸਾਹਿਬ ਤੋਂ ਇਥੇ ਠਹਿਰੇ ਸਨ।
ਕਿਲੇ ਦੀਆਂ ਤਸਵੀਰਾਂ
ਸੋਧੋ-
ਕਿਲੇ ਦੀ ਉੱਤਰ ਵਾਲੇ ਪਾਸੇ ਦੀ ਦੀਵਾਰ
-
ਕਿਲੇ ਦੀ ਪੱਛਮ ਵਾਲੇ ਪਾਸੇ ਦੀ ਦੀਵਾਰ
-
ਕਿਲੇ ਦੀ ਪੱਛਮ ਵਾਲੇ ਪਾਸੇ ਦੀ ਦੀਵਾਰ ਵਾਲੇ ਪਾਸਾ
-
ਮਲਕੀਅਤ ਦਰਸਾਉਂਦਾ ਅੰਗ੍ਰੇਜ਼ੀ ਵਿਚ ਲਿਖਿਆ ਬੋਰਡ