ਨਿਆਜ਼ (ਕਹਾਣੀ ਸੰਗ੍ਰਹਿ)
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। Find sources: "ਨਿਆਜ਼" ਕਹਾਣੀ ਸੰਗ੍ਰਹਿ – news · newspapers · books · scholar · JSTOR |
ਨਿਆਜ਼ ਅਵਤਾਰ ਸਿੰਘ ਬਿਲਿੰਗ ਦਾ ਕਹਾਣੀ ਸੰਗ੍ਰਹਿ ਹੈ। 1998 ਵਿੱਚ ਛਪੀ ਇਸ ਕਿਤਾਬ ਵਿੱਚ 11 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਕਹਾਣੀਆਂ
ਸੋਧੋ- ਅਜੇ ਵੀ ਸ਼ੁਕਰ ਹੈ
- ਨਰੈਣਾ ਨੌਨ-ਸਟੌਪ
- ਨਿਆਜ਼
- ਆਪਣਾ ਖ਼ੂਨ
- ਜੈਲੋ
- ਸੁਫ਼ਨਾ ਅਤੇ ਸੱਚ
- ਪੱਛੋਂ ਦੀ ਹਵਾ
- ਲਕੀਰ
- ਦਾਨਵ -।
- ਦਾਨਵ -।।
- ਮਿਸਫਿੱਟ