ਨਿਆਮੀ (ਫ਼ਰਾਂਸੀਸੀ ਉਚਾਰਨ: ​[njaˈmɛ]) ਪੱਛਮੀ ਅਫ਼ਰੀਕਾ ਦੇ ਦੇਸ਼ ਨਾਈਜਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਾਈਜਰ ਦਰਿਆ ਉੱਤੇ, ਮੁੱਖ ਤੌਰ ਉੱਤੇ ਉਸ ਦੇ ਪੂਰਬੀ ਕੰਢੇ ਉੱਤੇ, ਸਥਿਤ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਸ ਦੀ ਅਬਾਦੀ, ਜਿਸਦਾ 2006 ਵਿੱਚ ਅੰਦਾਜ਼ਾ 774,235 ਲਗਾਇਆ ਸੀ,[3] ਹੁਣ ਇਸ ਤੋਂ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ।[1]

ਨਿਆਮੀ
Niamey
ਗੁਣਕ: 13°31′17″N 02°06′19″E / 13.52139°N 2.10528°E / 13.52139; 2.10528
ਦੇਸ਼  ਨਾਈਜਰ
ਖੇਤਰ ਨਿਆਮੀ ਸ਼ਹਿਰੀ ਭਾਈਚਾਰਾ
ਪਰਗਣੇ 5 ਪਰਗਣੇ
ਜ਼ਿਲ੍ਹੇ 44 ਜ਼ਿਲ੍ਹੇ
ਕੁਆਟਰ 99 ਕੁਆਟਰ
ਸਰਕਾਰ
 - ਕਿਸਮ ਚੁਣੀ ਗਈ ਜ਼ਿਲ੍ਹਾ-ਪੱਧਰੀ ਸਰਕਾਰ, ਚੁਣਿਆ ਗਿਆ ਸ਼ਹਿਰੀ ਕੌਂਸਲ ਅਤੇ ਚੁਣੇ ਗਏ ਪਰਗਣਿਆਂ ਅਤੇ ਕੁਆਟਰਾਂ ਦੇ ਕੌਂਸਲ[1]
ਅਬਾਦੀ (2011[2])
 - ਕੁੱਲ 13,02,910
  ਨਿਆਮੀ ਸ਼ਹਿਰੀ ਭਾਈਚਾਰਾ
ਸਮਾਂ ਜੋਨ ਪੱਛਮੀ ਅਫ਼ਰੀਕੀ ਸਮਾਂ (UTC+1)

ਹਵਾਲੇਸੋਧੋ