2006
ਸਾਲ
2006 21ਵੀਂ ਸਦੀ ਦੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2003 2004 2005 – 2006 – 2007 2008 2009 |
ਘਟਨਾਸੋਧੋ
- 22 ਫ਼ਰਵਰੀ – ਇੰਗਲੈਂਡ ਦੀ ਤਵਾਰੀਖ਼ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿੱਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।
- 9 ਮਾਰਚ – ਸੈਟਰਨ ਦੇ ਇੱਕ ਚੰਨ ਐਨਸੀਲਾਡਸ 'ਤੇ ਠੋਸ ਰੂਪ ਵਿੱਚ ਪਾਣੀ ਲਭਿਆ।
- 15 ਜੂਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
- 27 ਜੁਲਾਈ – ਇੰਟੈਲ ਕਾਰਪੋਰੇਸ਼ਨ ਨੇ ਕੰਪਿਊਟਰ ਦਾ ‘ਕੋਰ ਡੂਓ 2′ ਪਰੋਸੈਸਰ ਜਾਰੀ ਕੀਤਾ।
- 18 ਅਕਤੂਬਰ – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ।
- 17 ਨਵੰਬਰ – ਸੋਨੀ ਪਲੇਅ ਸਟੇਸ਼ਨ-3 ਦੀ ਅਮਰੀਕਾ ਵਿੱਚ ਸੇਲ ਸ਼ੁਰੂ ਹੋਈ।
ਜਨਮਸੋਧੋ
ਮਰਨਸੋਧੋ
- 9 ਫ਼ਰਵਰੀ – ਨਾਦਿਰਾ, ਭਾਰਤੀ ਅਦਾਕਾਰਾ (ਜ. 1932)
- 26 ਮਾਰਚ – ਭਾਰਤੀ ਪੱਤਰਕਾਰ ਅਤੇ ਰਾਜਨੇਤਾ ਅਨਿਲ ਵਿਸ਼ਵਾਸ ਦੀ ਮੌਤ ਹੋਈ।
- 30 ਦਸੰਬਰ –ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |