ਨਿਊਕਲੀ ਮੇਲ
ਨਿਊਕਲੀ ਭੌਤਿਕ ਵਿਗਿਆਨ ਵਿੱਚ ਨਿਊਕਲੀ ਮੇਲ ਜਾਂ ਨਿਊਕਲੀ ਜੋੜ ਇੱਕ ਅਜਿਹੀ ਨਿਊਕਲੀ ਕਿਰਿਆ ਹੁੰਦੀ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਪਰਮਾਣੂ ਨਾਭਾਂ ਬਹੁਤ ਤੇਜ਼ ਰਫ਼ਤਾਰ ਨਾਲ਼ ਇੱਕ-ਦੂਜੇ ਨਾਲ਼ ਭਿੜਦੀਆਂ ਹਨ ਅਤੇ ਜੁੜ ਕੇ ਨਵੇਂ ਕਿਸਮ ਦੀ ਪਰਮਾਣੂ ਨਾਭ (ਨਿਊਕਲੀਅਸ) ਬਣਾਉਂਦੀਆਂ ਹਨ। ਇਸ ਅਮਲ ਵਿੱਚ ਪਦਾਰਥ ਦੀ ਸੰਭਾਲ਼ ਨਹੀਂ ਹੁੰਦੀ ਕਿਉਂਕਿ ਮਿਲਣ ਵਾਲ਼ੀਆਂ ਨਾਭਾਂ ਦਾ ਕੁਝ ਪਦਾਰਥ ਫ਼ੋਟਾਨ (ਮੇਲ ਊਰਜਾ|ਊਰਜਾ) ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਮੇਲ ਉਹ ਅਮਲ ਹੈ ਜਿਸ ਨਾਲ਼ ਤਾਰਿਆਂ ਵਿੱਚ ਸਰਗਰਮੀ ਬਰਕਰਾਰ ਰਹਿੰਦੀ ਹੈ।
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਨਿਊਕਲੀ ਮੇਲ ਨਾਲ ਸਬੰਧਤ ਮੀਡੀਆ ਹੈ।
- NuclearFiles.org Archived 2016-12-15 at the Wayback Machine.—A repository of documents related to nuclear power.
- Annotated bibliography for nuclear fusion from the Alsos Digital Library for Nuclear Issues Archived 2016-03-04 at the Wayback Machine.
- [1] Archived 2020-10-26 at the Wayback Machine.-NRL ਮੇਲ ਫ਼ਾਰਮੂਲਾ-ਭੰਡਾਰ
- ਜੱਥੇਬੰਦੀਆਂ
- ITER (ਕੌਮਾਂਤਰੀ ਤਾਪਨਿਊਕਲੀ ਤਜਰਬੇਕਾਰੀ ਭੱਠੀ) ਦੀ ਵੈੱਬਸਾਈਟ
- CCFE (ਮੇਲ ਊਰਜਾ ਦੇ ਕਲਹਮ ਕੇਂਦਰ) ਦੀ ਵੈੱਬਸਾਈਟ Archived 2021-03-19 at the Wayback Machine.
- JET (ਇੱਕਜੁੱਟ ਯੂਰਪੀ ਟੂਰ) ਦੀ ਵੈੱਬਸਾਈਟ Archived 2009-07-23 at the Wayback Machine.