ਨਿਊ ਇੰਗਲੈਂਡ
ਨਿਊ ਇੰਗਲੈਂਡ ਸੰਯੁਕਤ ਰਾਜ ਦੇ ਉੱਤਰ-ਪੂਰਬੀ ਕੋਨੇ ਵਿੱਚ ਸਥਿਤ ਇੱਕ ਖੇਤਰ ਹੈ ਜਿਸ ਵਿੱਚ ਛੇ ਰਾਜ - ਮੇਨ, ਮੈਸਾਚੂਸਟਸ, ਨਿਊ ਹੈਂਪਸ਼ਰ, ਵਰਮਾਂਟ, ਰੋਡ ਟਾਪੂ ਅਤੇ ਕਨੈਟੀਕਟ - ਸ਼ਾਮਲ ਹਨ। ਇਸ ਦੀਆਂ ਹੱਦਾਂ ਦੱਖਣ-ਪੱਛਮ ਵੱਲ ਨਿਊ ਯਾਰਕ, ਉੱਤਰ-ਪੱਛਮ ਵੱਲ ਕੇਬੈਕ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।
ਖੇਤਰੀ ਅੰਕੜੇ | |
---|---|
ਬਣਾਵਟ | ਫਰਮਾ:Country data ਕਨੈਟੀਕਟ ਕਨੈਟੀਕਟ ਫਰਮਾ:Country data ਮੇਨ ਮੇਨ ਫਰਮਾ:Country data ਮੈਸਾਚੂਸਟਸ ਮੈਸਾਚੂਸਟਸ ਫਰਮਾ:Country data ਨਿਊ ਹੈਂਪਸ਼ਰ ਨਿਊ ਹੈਂਪਸ਼ਰ ਫਰਮਾ:Country data ਰੋਡ ਟਾਪੂ ਰੋਡ ਟਾਪੂ ਫਰਮਾ:Country data ਵਰਮਾਂਟ ਵਰਮਾਂਟ |
ਵਾਸੀ ਸੂਚਕ | ਨਿਊ ਇੰਗਲੈਂਡੀ, ਯੈਂਕੀ[1] |
ਖੇਤਰਫਲ - ਕੁੱਲ |
71,991.8 ਵਰਗ ਮੀਲ (186,458.8 ਕਿ.ਮੀ.²) (ਵਾਸ਼ਿੰਗਟਨ ਤੋਂ ਥੋੜ੍ਹਾ ਜ਼ਿਆਦਾ) |
ਅਬਾਦੀ - ਕੁੱਲ - ਘਣਤਾ |
14,444,865 (2010 ਦਾ ਅੰਦਾਜ਼ਾ)[2] 198.2/ਵਰਗ ਮੀਲ (87.7/ਕਿ.ਮੀ.²) |
ਰਾਜਪਾਲ | ਡੈਨਲ ਮੈਲਾਏ (D-CT) ਪਾਲ ਲਿਪਾਯ਼ (R-ME) ਡੈਵਲ ਪੈਟਰਿਕ (D-MA) ਮੈਗੀ ਹਸਨ (D-NH) ਲਿੰਕਨ ਚੈਫ਼ੀ (I-RI) ਪੀਟਰ ਸ਼ਮਲਿਨ (D-VT) |
ਸਭ ਤੋਂ ਵੱਡਾ ਸ਼ਹਿਰ | ਬੌਸਟਨ (ਅਬਾਦੀ 617,594) |
ਕੁੱਲ ਘਰੇਲੂ ਉਪਜ | $763.7 ਬਿਲੀਅਨ (2007)[3] |
ਮਨੁੱਖੀ ਵਿਕਾਸ ਸੂਚਕ | 5.7 (ਪਹਿਲਾ) (2011) |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਬੌਸਟਨ-ਕੈਂਬਰਿਜ-ਕੁਇੰਸੀ (ਅਬਾਦੀ 4,522,858) |
ਹਵਾਲੇ
ਸੋਧੋ- ↑ "Yankee". The American Heritage Dictionary. Boston: Houghton Mifflin Company. 2000. Retrieved 2011-03-28.
- ↑ "State & County QuickFacts". US Census Bureau. Archived from the original on 2012-10-16. Retrieved 2008-07-24.
{{cite web}}
: Unknown parameter|dead-url=
ignored (|url-status=
suggested) (help) - ↑ "News Release: GDP by State". Bureau of Economic Analysis. Archived from the original on 2007-07-14. Retrieved 2010-07-22.
{{cite web}}
: Unknown parameter|dead-url=
ignored (|url-status=
suggested) (help)