ਵਸਨੀਕੀ ਨਾਮ
(ਵਾਸੀ ਸੂਚਕ ਤੋਂ ਮੋੜਿਆ ਗਿਆ)
ਵਸਨੀਕੀ ਨਾਂ ਜਾਂ ਵਾਸੀ ਸੂਚਕ ਕਿਸੇ ਥਾਂ ਦੇ ਵਸਨੀਕਾਂ ਨੂੰ ਦਿੱਤਾ ਗਿਆ ਨਾਂ ਹੁੰਦਾ ਹੈ। ਇਹ ਆਮ ਤੌਰ ਉੱਤੇ (ਪਰ ਹਮੇਸ਼ਾ ਨਹੀਂ) ਆਪਣੀ ਥਾਂ ਦੇ ਨਾਂ ਤੋਂ ਉਪਜਿਆ ਹੁੰਦਾ ਹੈ[1]; ਇਸੇ ਕਰ ਕੇ ਬਰਤਾਨੀਆ ਦੇ ਲੋਕਾਂ ਦਾ ਵਾਸੀ ਸੂਚਕ ਬਰਤਾਨਵੀ ਹੈ, ਤੁਰਕੀ ਦੇ ਲੋਕਾਂ ਲਈ ਤੁਰਕ ਹੈ ਅਤੇ ਮਿਸਰ ਦੇ ਲੋਕਾਂ ਦਾ ਵਾਸੀ ਸੂਚਕ ਮਿਸਰੀ ਹੈ ਅਤੇ ਨੀਦਰਲੈਂਡ ਲਈ ਡੱਚ ਹੈ।
ਪਿਛੇਤਰੀਕਰਨ
ਸੋਧੋਪੰਜਾਬੀ ਭਾਸ਼ਾ ਸੂਚਕ ਬਣਾਉਣ ਦੇ ਬਹੁਤ ਸਾਰੇ ਢੰਗ ਵਰਤਦੀ ਹੈ। ਇਹਨਾਂ ਵਿੱਚੋਂ ਸਭ ਤੋਂ ਆਮ ਹੈ ਕਿਸੇ ਥਾਂ ਦੇ ਨਾਂ ਮਗਰ ਪਿਛੇਤਰ ਲਾਉਣਾ, ਕਈ ਵੇਰ ਫੇਰ-ਬਦਲ ਕਰ ਕੇ ਜਿਵੇਂ ਕਿ:
- ਅਫ਼ਰੀਕਾ → ਅਫ਼ਰੀਕੀ, ਅਲਬੇਨੀਆ → ਅਲਬੇਨੀਆਈ, ਅਲਜੀਰੀਆ → ਅਲਜੀਰੀਆਈ, ਅਮਰੀਕਾ → ਅਮਰੀਕੀ, ਅੰਡੋਰਾ → ਅੰਡੋਰੀ, ਅੰਗੋਲਾ → ਅੰਗੋਲੀ, ਐਂਟੀਗੁਆ → ਐਂਟੀਗੁਆਈ, ਅਰਮੀਨੀਆ → ਅਰਮੀਨੀਆਈ, ਏਸ਼ੀਆ → ਏਸ਼ੀਆਈ, ਆਸਟ੍ਰੇਲੀਆ → ਆਸਟ੍ਰੇਲੀਆਈ, ਆਸਟ੍ਰੀਆ → ਆਸਟ੍ਰੀਆਈ, ਬਾਰਬੇਡੋਸ → ਬਾਰਬੇਡੋਸੀ, ਬੋਲੀਵੀਆ → ਬੋਲੀਵੀਆਈ, ਬੋਸਨੀਆ → ਬੋਸਨੀਆਈ, ਬਰੂਨਾਏ → ਬਰੂਨਾਈ, ਬੁਲਗਾਰੀਆ → ਬੁਲਗਾਰੀ, ਕੰਬੋਡੀਆ → ਕੰਬੋਡੀਆਈ, ਚਿਲੇ → ਚਿਲੀਆਈ, ਕੋਲੰਬੀਆ → ਕੋਲੰਬੀਆਈ, ਕੋਸਟਾ ਰੀਕਾ → ਕੋਸਟਾ ਰੀਕੀ, ਕ੍ਰੋਏਸ਼ੀਆ → ਕ੍ਰੋਏਸ਼ੀਆਈ ("ਕ੍ਰੋਏਸ਼" ਵੀ), ਕਿਊਬਾ → ਕਿਊਬੀ, ਡਲਮੈਸ਼ੀਆ → ਡਲਮੈਸ਼ੀਅਨ, ਏਲ ਸਾਲਵਾਡੋਰ → ਸਾਲਵਾਡੋਰੀ, ਇਰੀਤਰੀਆ → ਇਰਿਤਰੀਆਈ, ਏਸਟੋਨੀਆ → ਏਸਟੋਨੀਆਈ, ਇਥੋਪੀਆ → ਇਥੋਪੀਆਈ, ਯੂਰਪ → ਯੂਰਪੀ, ਇਕੁਏਸਟਰੀਆ → ਇਕੁਏਸਟਰੀਆਈ, ਫ਼ਿਜੀ → ਫ਼ਿਜੀਆਈ, ਗੈਂਬੀਆ → ਗੈਂਬੀਆਈ, ਜਾਰਜੀਆ → ਜਾਰਜੀਆਈ, ਜਰਮਨੀ → ਜਰਮਨ, ਗੁਆਤੇਮਾਲਾ → ਗੁਆਤੇਮਾਲੀ, ਗਿਨੀ → ਗਿਨੀਆਈ, ਹੈਤੀ → ਹੈਤੀਆਈ, ਹਾਂਡਰਸ → ਹਾਂਡਰਸੀ, ਹੰਗਰੀ → ਹੰਗਰੀਆਈ, ਭਾਰਤ → ਭਾਰਤੀ, ਇੰਡੋਨੇਸ਼ੀਆ → ਇੰਡੋਨੇਸ਼ੀਆਈ, ਇਟਲੀ → ਇਤਾਲਵੀ, ਜਮੈਕਾ → ਜਮੈਕੀ, ਕੀਨੀਆ → ਕੀਨੀਆਈ, [ਉੱਤਰੀ / ਦੱਖਣੀ] ਕੋਰੀਆ → [ਉੱਤਰੀ / ਦੱਖਣੀ] ਕੋਰੀਆਈ, ਲਾਤਵੀਆ → ਲਾਤਵੀਆਈ, ਲਿਬੇਰੀਆ → ਲਿਬੇਰੀਆਈ, ਲੀਬੀਆ → ਲੀਬੀਆਈ, ਲਿਥੁਏਨੀਆ → ਲਿਥੁਏਨੀਆਈ, ਮਕਦੂਨੀਆ → ਮਕਦੂਨੀਆਈ, ਮਲਾਵੀ → ਮਲਾਵੀਆਈ, ਮਲੇਸ਼ੀਆ → ਮਲੇਸ਼ੀਆਈ, ਮਾਲੀ → ਮਾਲੀਆਈ, ਮਾਰੀਟੇਨੀਆ → ਮਾਰੀਟੇਨੀਆਈ, ਮਾਰਿਸ਼ਸ → ਮਾਰਿਸ਼ਸੀ, ਮੈਕਸੀਕੋ → ਮੈਕਸੀਕੀ, ਮਾਈਕ੍ਰੋਨੇਸ਼ੀਆ → ਮਾਈਕ੍ਰੋਨੇਸ਼ੀਆਈ, ਮੋਲਦੋਵਾ → ਮੋਲਦੋਵੀ, ਮੰਗੋਲੀਆ → ਮੰਗੋਲ, ਮੋਰਾਕੋ → ਮੋਰਾਕੀ, ਮੋਜ਼ੈਂਬੀਕ → ਮੋਜ਼ੈਂਬੀਕੀ, ਨਾਮੀਬੀਆ → ਨਾਮੀਬੀਆਈ, ਨਾਉਰੂ → ਨਾਉਰੂਈ, ਨਿਕਾਰਾਗੁਆ → ਨਿਕਾਰਾਗੁਆਈ, ਨਾਈਜੀਰੀਆ → ਨਾਈਜੀਰੀਆਈ, ਪਲਾਊ → ਪਲਾਊਈ, ਪੈਰਾਗੁਏ → ਪੈਰਾਗੁਆਈ, ਪੁਏਰਤੋ ਰੀਕੋ → ਪੁਏਰਤੋ ਰੀਕੀ, ਰੋਮਾਨੀਆ → ਰੋਮਾਨੀ, ਰੂਸ → ਰੂਸੀ, ਸੇਂਟ ਲੂਸੀਆ → ਸੇਂਟ ਲੂਸੀਆਈ, ਸਮੋਆ → ਸਮੋਆਈ, ਸਾਊਦੀ ਅਰਬ → ਸਾਊਦੀ ਅਰਬੀ, ਸਰਬੀਆ→ ਸਰਬੀਆਈ, ਸਿੰਘਾਪੁਰ → ਸਿੰਘਾਪੁਰੀ, ਸਲੋਵਾਕੀਆ → ਸਲੋਵਾਕੀ, ਸਲੋਵੇਨੀਆ → ਸਲੋਵੇਨੀ, ਦੱਖਣੀ ਅਫ਼ਰੀਕਾ → ਦੱਖਣ ਅਫ਼ਰੀਕੀ, ਸ੍ਰੀ ਲੰਕਾ → ਸ੍ਰੀ ਲੰਕਾਈ, ਸੀਰੀਆ → ਸੀਰੀਆਈ, ਤਨਜ਼ਾਨੀਆ → ਤਨਜ਼ਾਨੀ, ਟੋਂਗਾ → ਟੋਂਗੀ, ਤੂਨੀਸੀਆ → ਤੂਨੀਸੀ, ਤੁਵਾਲੂ → ਤੁਵਾਲੀ, ਯੁਗਾਂਡਾ → ਯੁਗਾਂਡੀ, ਉਰੂਗੁਏ → ਉਰੂਗੁਆਈ, ਵੈਨੇਜ਼ੁਏਲਾ → ਵੈਨੇਜ਼ੁਏਲੀ, ਜ਼ਾਂਬੀਆ → ਜ਼ਾਂਬੀਆਈ, ਜ਼ਿੰਬਾਬਵੇ → ਜ਼ਿੰਬਾਬਵੀ; ਸ਼ਹਿਰ / ਸੂਬੇ: ਅਲਾਸਕਾ → ਅਲਾਸਕੀ, Alexandria → Alexandrian, Andalusia → Andalusian, Arizona → Arizonan, Atlanta → Atlantan, Baltimore → Baltimorean, Bavaria → Bavarian, Bohemia → Bohemian, ਕੈਲੀਫ਼ੋਰਨੀਆ → Californian, Catalonia → Catalan, ਸ਼ਿਕਾਗੋ → Chicagoan, Cincinnati → Cincinnatian, Corsica → Corsican, Crete → Cretan, El Paso → El Pasoan, Galicia → Galician, Hanoi (Vietnam) → Hanoian, ਹਵਾਈ → Hawaiian, Iowa → Iowan, Karelia → Karelian, Kiev → Kievan, Madeira → Madeiran, ਮਿਆਮੀ → Miamian, Minneapolis → Minneapolitan, Minnesota → Minnesotan, Moravia → Moravian, Nebraska → Nebraskan, Nova Scotia → Nova Scotian, ਓਟਾਵਾ → Ottawan, Pennsylvania → Pennsylvanian, Philadelphia → Philadelphian, Pomerania → Pomeranian, Regina → Reginan, Riga → Rigan, ਰੋਮ → ਰੋਮਨ, San Antonio → San Antonian, San Diego → San Diegan, San Francisco → San Franciscan, San Jose → San Josean, Sardinia → Sardinian, Silesia → Silesian, Sicily → Sicilian, Sofia → Sofian, Sumatra → Sumatran, Tahiti → Tahitian, Tasmania → Tasmanian, Transylvania → Transylvanian, Tucson → Tucsonan, Tulsa → Tulsan, Utah → Utahn, Victoria → Victorian, Wallachia → Wallachian)
- -ian (countries: Bahamas → Bahamian, Belarus → Belarusian, Belgium → Belgian, Bermuda → Bermudian, Brazil → Brazilian, Cameroon → Cameroonian, ਕੈਨੇਡਾ → Canadian, Chad → Chadian, ਮਿਸਰ → ਮਿਸਰੀ, Ecuador → Ecuadorian, ਘਾਨਾ → ਘਾਨਾਈ, Grenada → Grenadian, ਈਰਾਨ → ਈਰਾਨੀ (ਫ਼ਾਰਸੀ), Jordan → Jordanian, Laos → Laotian, Louisiana → Louisianian, ਮਾਲਦੀਵ → ਮਾਲਦੀਵੀ, Palestine → Palestinian, Saint Vincent → Vincentian, Trinidad → Trinidadian, Ukraine → Ukrainian; cities / states: Adelaide → Adelaidian, Athens → Athenian, Ballarat → Ballaratian, Boston → Bostonian, Brisbane → Brisbanian (also "Brisbanite"), Calgary → Calgarian, Canary Islands → Canarian, Cardiff → Cardiffian, Castile → Castilian, Coventry → Coventrian, Edmonton → Edmontonian, ਫ਼ਲੌਰਿਡਾ → Floridian, Fort Worth → Fort Worthian, Gibraltar → Gibraltarian, Hesse → Hessian, Houston → Houstonian, Isles of Scilly → Scillonian, Lethbridge → Lethbridgian, Liverpool → Liverpudlian, Louisville → Louisvillian, Madrid → Madrilenian, Manchester → Mancunian, McKinney → McKinnian, Melbourne → Melburnian, New Guinea → New Guinian, New Orleans → New Orleanian, Oregon → Oregonian, Paris → Parisian, Peterborough → Peterborian, Phoenix → Phoenician, Saskatoon → Saskatonian (Saskabusher), Thrace → Thracian, Washington → Washingtonian, Wellington → Wellingtonian)
- -nian (Bendigo → Bendigonian, Panama → Panamanian, Tobago → Tobagonian, Toronto → Torontonian)
- -in(e) (Argentina → Argentine cf. above) Florence → Florentine (also Latin "Florentia"), Montenegro → Montenegrin, Philistia → Philistine)
- -ite ਅੰਨ ਆਰਬਰ → ਅੰਨ ਆਰਬਰੀ, ਆਸਟਿਨ] → ਆਸਟਿਨੀ, ਬ੍ਰਿਸਬੇਨ → ਬ੍ਰਿਸਬੇਨੀ, ਚੇਨੱਈ → ਚੇਨੱਈਆ (ਮਦਰਾਸੀ), ਡਾਲਸ → ਡਾਲਸੀ, ਦਿੱਲੀ → Delhite, ਡੈਨਵਰ → ਡੈਨਵਰੀ, Dunedin → Dunedinite, ਇਰਮੋ → ਇਰਮੋਈ, ਕਰਾਚੀ → Karachiite, ਮਾਸਕੋ → Muscovite (also Latin "Muscovia"), ਨਿਊ ਹੈਂਪਸ਼ਾਇਰ → ਨਿਊ ਹੈਂਪਸ਼ਾਇਰੀ, Ruskin → Ruskinite, ਸਿਐਟਲ → ਸਿਐਟਲੀ, ਸਿਓਲ → ਸਿਓਲੀ, ਸਪਰਿੰਗਫ਼ੀਲਡ → Springfieldianite, ਸਪੋਕੇਨ → ਸਪੋਕੇਨੀ, ਵੈਨਕੂਵਰ → ਵੈਨਕੂਵਰੀ, ਵਿਸਕਾਨਸਿਨ → ਵਿਸਕਾਨਸਿਨੀ, Wyoming → Wyomingite), ਵਨਹੈਮ → ਵਨਹੈਮੀ
- -(e)r (ਐਮਸਟਰਡੈਮ → Amsterdammer, Arkansas → Arkansawyer, Auckland → Aucklander, Belgrade → Belgrader, ਬਰਲਿਨ → ਬਰਲਿਨੀ, Budapest → Budapester, Cleveland → Clevelander, Copenhagen → Copenhagener, Detroit → Detroiter, Dublin → Dubliner, Frankfurt → Frankfurter, Hamburg → Hamburger, Hong Kong → HongKonger, ਆਈਸਲੈਂਡ → ਆਈਸਲੈਂਡੀ, Leeds → Loiner, Liechtenstein → Liechtensteiner, London → Londoner, ਲੂਕਸਮਬਰਗ → ਲੂਕਸਮਬਰਗੀ, Michigan → Michigander, Montreal → Montrealer, Netherlands → Netherlander (though see below; Irregular forms), New England → New Englander, New York → New Yorker, ਨਿਊਜ਼ੀਲੈਂਡ → ਨਿਊਜ਼ੀਲੈਂਡੀ(ਕੀਵੀ), Pittsburgh → Pittsburgher, Prague → Praguer, Quebec → Quebecker or Quebecer (though see below; Irregular forms), Queensland → Queenslander, Saigon (Vietnam) → Saigoner, ਸੋਲੋਮਨ ਟਾਪੂ → Solomon Islander, Somaliland → Somalilander, Stockholm → Stockholmer, Tallinn → Tallinner, Winnipeg → Winnipegger, Zurich → Zuricher)
- -(en)o (Los Angeles → Angeleno or Los Angeleno, Philippines → Filipino cf. above), adapted from a standard Spanish suffix -(eñ/n)o, as in salvadoreño, madrileño, malagüeño, Zamboanga City → Zamboangueño, andorrano, or chino
- -ish (Åland → Ålandish, Cornwall → Cornish, Denmark → Danish, ਇੰਗਲੈਂਡ → ਅੰਗਰੇਜ਼, ਫ਼ਿਨਲੈਂਡ → ਫ਼ਿਨਲੈਂਡੀ, ਆਇਰਲੈਂਡ → ਆਇਰਲੈਂਡੀ, Kurdistan → Kurdish, ਪੋਲੈਂਡ → ਪੋਲੈਂਡੀ, Scotland → Scottish, ਸਪੇਨ → ਸਪੇਨੀ, Sweden → Swedish, ਕਾਇਰੋ → Cairene, ਦਮਸ਼ਕਸ → ਦਮਸ਼ਕਸੀ, Nazareth → Nazarene, ਸਲੋਵੇਨੀਆ → ਸਲੋਵੇਨੀ ("ਸਲੋਵੇਨੀਆਈ" ਵੀ), ਐਰਾਗੋਨ → ਐਰਾਗੋਨੀ, ਅਸਾਮ → ਅਸਾਮੀ, ਬਨਿਨ → ਬਨਿਨੀ, ਭੂਤਾਨ → ਭੂਤਾਨੀ, ਬਰਮਾ → ਬਰਮੀ, ਕੈਲਾਬਰੀਆ → ਕੈਲਾਬਰੀਆਈ, ਚੀਨ → ਚੀਨੀ, ਦਾ ਲਾਤ → ਦਾਲਾਤੀ, ਪੂਰਬੀ ਤਿਮੋਰ → ਪੂਰਬੀ ਤਿਮੋਰੀ, ਫ਼ਰੋ ਟਾਪੂ → ਫ਼ਰੋਈ, ਗੈਬਾਨ → ਗੈਬਾਨੀ, Guangdong → Cantonese, ਗੁਇਆਨਾ → ਗੁਇਆਨੀ, ਹਾਂਗਕਾਂਗ → ਹਾਂਗਕਾਂਗੀ, ਜਪਾਨ → ਜਪਾਨੀ, ਲਿਬਨਾਨ → ਲਿਬਨਾਨੀ, ਮਕਾਓ → ਮਕਾਓਈ, ਮਾਲਟਾ → ਮਾਲਟੀ, Marshall Islands → Marshallese, Piedmont → Piedmontese, ਪੁਰਤਗਾਲ → ਪੁਰਤਗਾਲੀ, San Marino → Sammarinese, ਸਾਰਕ → ਸਾਰਕੀ, ਸੇਨੇਗਲ → ਸੇਨੇਗਲੀ, ਸ਼ੰਘਾਈ → Shanghainese, ਸਿੱਕਮ → ਸਿੱਕਮੀ, ਦੱਖਣੀ ਸੂਡਾਨ → (ਦੱਖਣੀ) ਸੂਡਾਨੀ, ਸੂਰੀਨਾਮ → ਸੂਰੀਨਾਮੀ, ਤਾਈਵਾਨ → ਤਾਈਵਾਨੀ, ਟੋਗੋ → ਟੋਗੋਈ, Turin → Torinese, the Tyrol → Tyrolese, ਵਿਏਨਾ → ਵਿਏਨਾਈ, ਵੀਅਤਨਾਮ → ਵੀਅਤਨਾਮੀ)
- -i (ਅਫ਼ਗ਼ਾਨਿਸਤਾਨ → ਅਫ਼ਗ਼ਾਨਿਸਤਾਨੀ (ਅਫ਼ਗ਼ਾਨ ਵੀ), ਅਜ਼ਵਾਦ → ਅਜ਼ਵਾਦੀ, ਅਜ਼ਰਬਾਈਜਾਨ → ਅਜ਼ਰਬਾਈਜਾਨੀ (ਅਜ਼ੇਰੀ ਵੀ), ਬਹਿਰੀਨ → ਬਹਿਰੀਨੀ, ਬੰਗਲਾਦੇਸ਼ → ਬੰਗਲਾਦੇਸ਼ੀ, ਬੰਗਾਲ → ਬੰਗਾਲੀ, ਬਿਹਾਰ → ਬਿਹਾਰੀ, ਦਗਿਸਤਾਨ → ਦਗਿਸਤਾਨੀ, ਦੇਸ → ਦੇਸੀ, ਗੁਜਰਾਤ → ਗੁਜਰਾਤੀ, ਹੈਦਰਾਬਾਦ → ਹੈਦਰਾਬਾਦੀ, ਇਰਾਕ → ਇਰਾਕਿ, ਇਜ਼ਰਾਈਲ → ਇਜ਼ਰਾਈਲੀ, ਕਸ਼ਮੀਰ → ਕਸ਼ਮੀਰੀ, ਕਜ਼ਾਖ਼ਸਤਾਨ → ਕਜ਼ਾਖ਼ਸਤਾਨੀ ("ਕਜ਼ਾਖ਼" ਵੀ), ਕੁਵੈਤ → ਕੁਵੈਤ, ਨੇਪਾਲ → ਨੇਪਾਲੀ, ਓਮਾਨ → ਓਮਾਨੀ, ਪਾਕਿਸਤਾਨ → ਪਾਕਿਸਤਾਨੀ, ਪੰਜਾਬ → ਪੰਜਾਬੀ, ਕਤਰ → ਕਤਰੀ, ਰਾਜਸਥਾਨ → ਰਾਜਸਥਾਨੀ, ਸਿੰਧ → ਸਿੰਧੀ, ਸੋਮਾਲੀਆ → ਸੋਮਾਲੀ, ਤਾਜਿਕਿਸਤਾਨ → ਤਾਜਿਕਿਸਤਾਨੀ ("ਤਾਜਿਕ" ਵੀ), ਸੰਯੁਕਤ ਅਰਬ ਇਮਰਾਤ → ਸੰਯੁਕਤ ਅਰਬ ਇਮਰਾਤੀ, ਉਜ਼ਬੇਕਿਸਤਾਨ → ਉਜ਼ਬੇਕਿਸਤਾਨੀ ("ਉਜ਼ਬੇਕ" ਵੀ), ਯਮਨ → ਯਮਨੀ, ਯੇਰੇਵਾਨ → ਯੇਰੇਵਾਨੀ, ਸਾਈਪ੍ਰਸ → ਸਾਈਪ੍ਰਸੀ, ਫ਼ਨਰ → ਫ਼ਨਰੀ, ਅਬਰਦੀਨ → ਅਬਰਦੀਨੀ, ਮੋਨਾਕੋ → ਮੋਨਾਕੀ)
- -ਜੀਆਈ (ਗੈਲੋਵੇ → ਗੈਲੋਵਿਜੀਆਈ, ਗਾਲਵੇ → ਗਾਲਵਿਜੀਆਈ, ਗਲਾਸਗੋ → ਗਲਾਸਗੋਵੀ, ਨਾਰਵੇ → ਨਾਰਵਿਜੀਆਈ)
- -ਓਨੀ (ਬਾਥ → ਬਾਥੋਨੀ, ਡੂੰਡੀ → ਡੂੰਡੋਨੀ)
- -ਵੀ (ਲੁਧਿਆਣਾ → ਲੁਧਿਆਣਵੀ, ਹਰਿਆਣਾ → ਹਰਿਆਣਵੀ, ਬਰਾਤਾਨੀਆ → ਬਰਤਾਨਵੀ, ਕਰਾਕੋ → ਕਰਾਕੋਵੀ, ਟੋਕੀਓ → ਟੋਕੀਓਵੀ, ਓਮਾਰੂ → ਉਮਾਰੂਵੀ, ਔਸਲੋ → ਔਸਲੋਵੀ, ਪੇਰੂ → ਪੇਰੂਵੀ, ਵਾਰਸਾ → ਵਾਰਸਾਵੀ, ਵਾਟਰਲੂ → ਵਾਟਰਲੂਵੀ, ਪਰਥ → ਪਰਥਵੀ, ਕਾਂਗੋ → ਕਾਂਗੋਵੀ, ਜਿਨੋਆ → ਜਿਨੋਵੀ, ਬੀਜਿੰਗ → ਬੀਜਿੰਗਵੀ, ਮਿਲਾਨ → ਮਿਲਾਨਵੀ)
ਹਵਾਲੇ
ਸੋਧੋ- ↑ George H. Scheetz (1988). Names' Names: A Descriptive and Pervasive Onymicon. Schütz Verlag.