ਨਿਊ ਮੈਕਸੀਕੋ ਦਾ ਝੰਡਾ
ਨਿਊ ਮੈਕਸੀਕੋ, ਜੋ ਕਿ ਸੰਯੁਕਤ ਰਾਜ ਦਾ ਇੱਕ ਪ੍ਰਾਂਤ ਹੈ, ਦੇ ਝੰਡੇ ਵਿੱਚ ਜ਼ੀਆ ਦਾ ਇੱਕ ਲਾਲ ਸੂਰਜ ਦਾ ਪ੍ਰਤੀਕ ਪੀਲੇ ਖੇਤਰ ਉੱਪਰ ਬਣਾਇਆ ਗਿਆ ਹੈ। ਇਸ ਨੂੰ 1920 ਵਿੱਚ ਤਿਆਰ ਕੀਤਾ ਗਿਆ ਸੀ ਅਤੇ ਆਧਿਕਾਰਿਕਤੌਰ 'ਤੇ 1925 ਵਿੱਚ ਪੇਸ਼ ਕੀਤਾ ਗਿਆ ਸੀ।
ਵਰਤੋਂ | Civil ਅਤੇ state flag |
---|---|
ਅਨੁਪਾਤ | 2:3 |
ਅਪਣਾਇਆ | 1925 |
ਡਿਜ਼ਾਈਨ | ਪੁਰਾਣੇ ਸਪੇਨ ਦਾ ਲਾਲ ਅਤੇ ਪੀਲਾ। The ancient Zia Sun symbol in red, in the center of a field of yellow. |
ਡਿਜ਼ਾਈਨ ਕਰਤਾ | ਹੈਰੀ ਪੀ. ਮੇਰਾ |
ਇਹ ਅਮਰੀਕੀ ਰਾਜ ਦੇ ਉਹਨਾਂ ਚਾਰ ਝੰਡਿਆਂ ਵਿੱਚੋਂ ਇੱਕ ਹੈ ਜਿੰਨ੍ਹਾਂ ਵਿੱਚ ਨੀਲਾ ਰੰਗ ਨਹੀਂ ਹੈ (ਆਲਾਬਾਮਾ, ਕੈਲੀਫ਼ੋਰਨੀਆ, ਅਤੇ ਮੈਰੀਲੈਂਡ ਦੇ ਨਾਲ)।