ਮੈਰੀਲੈਂਡ (/ˈmɛr[invalid input: 'i-']lənd/ ( ਸੁਣੋ))[7] ਸੰਯੁਕਤ ਰਾਜ ਦੇ ਮੱਧ-ਅੰਧ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਵਰਜਿਨੀਆ, ਪੱਛਮੀ ਵਰਜਿਨੀਆ ਅਤੇ ਕੋਲੰਬੀਆ ਦੇ ਜ਼ਿਲ੍ਹੇ ਨਾਲ਼, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਪੂਰਬ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਮੈਰੀਲੈਂਡ ਅਮਰੀਕੀ ਸੰਵਿਧਾਨ ਨੂੰ ਤਸਦੀਕ ਕਰਨ ਵਾਲਾ ਸੱਤਵਾਂ ਰਾਜ ਸੀ ਅਤੇ ਆਮ ਤੌਰ ਉੱਤੇ ਤਿੰਨ ਨਾਂਵਾਂ ਨਾਲ਼ ਜਾਣਿਆ ਜਾਂਦਾ ਹੈ: ਪੁਰਾਣੀ ਲਕੀਰ ਰਾਜ, ਅਜ਼ਾਦ ਰਾਜ ਅਤੇ ਚੈਸਪੀਕ ਖਾੜੀ ਰਾਜ

ਮੈਰੀਲੈਂਡ ਦਾ ਰਾਜ
State of Maryland
Flag of ਮੈਰੀਲੈਂਡ State seal of ਮੈਰੀਲੈਂਡ
ਝੰਡਾ Seal
ਉੱਪ-ਨਾਂ:

"ਪੁਰਾਣੀ ਲਕੀਰ ਰਾਜ", "ਅਜ਼ਾਦ ਰਾਜ", "ਛੋਟਾ ਅਮਰੀਕਾ",[1] "America in Miniature"[2]

ਮਾਟੋ: Fatti maschii, parole femine
(ਮਜ਼ਬੂਤ ਕਿੱਤੇ, ਨਰਮ ਸ਼ਬਦ)

ਮੋਹਰ ਦੇ ਆਲੇ-ਦੁਆਲੇ ਦੀ ਲਾਤੀਨੀ ਲਿਖਤ:
Scuto bonæ voluntatis tuæ coronasti nos (ਤੁਸਾਂ ਆਪਣੀ ਸ਼ੁਭ-ਇੱਛਾ ਨਾਲ਼ ਸਾਨੂੰ ਨਿਵਾਜਿਆ ਹੈ) Ps 5:12

Map of the United States with ਮੈਰੀਲੈਂਡ highlighted
Map of the United States with ਮੈਰੀਲੈਂਡ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ
ਵਸਨੀਕੀ ਨਾਂ ਮੈਰੀਲੈਂਡਰ/ਮੈਰੀਲੈਂਡੀ
ਰਾਜਧਾਨੀ ਐਨਾਪਾਲਿਸ
ਸਭ ਤੋਂ ਵੱਡਾ ਸ਼ਹਿਰ ਬਾਲਟੀਮੋਰ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬਾਲਟੀਮੋਰ-ਵਾਸ਼ਿੰਗਟਨ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 42ਵਾਂ ਦਰਜਾ
 - ਕੁੱਲ 12,407 sq mi
(32,133 ਕਿ.ਮੀ.)
 - ਚੁੜਾਈ 101 ਮੀਲ (163 ਕਿ.ਮੀ.)
 - ਲੰਬਾਈ 249 ਮੀਲ (400 ਕਿ.ਮੀ.)
 - % ਪਾਣੀ 21
 - ਵਿਥਕਾਰ 37° 53′ N to 39° 43′ N
 - ਲੰਬਕਾਰ 75° 03′ W to 79° 29′ W
ਅਬਾਦੀ  ਸੰਯੁਕਤ ਰਾਜ ਵਿੱਚ 19th ਦਰਜਾ
 - ਕੁੱਲ 5,884,563 (2012 ਦਾ ਅੰਦਾਜ਼ਾ)[3]
 - ਘਣਤਾ 596/sq mi  (230/km2)
ਸੰਯੁਕਤ ਰਾਜ ਵਿੱਚ 5ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $69,272[4] (ਪਹਿਲਾ)
ਉਚਾਈ  
 - ਸਭ ਤੋਂ ਉੱਚੀ ਥਾਂ ਹੋਈ ਟੀਸੀ[5][6]
3,360 ft (1024 m)
 - ਔਸਤ 350 ft  (110 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[5]
sea level
ਸੰਘ ਵਿੱਚ ਪ੍ਰਵੇਸ਼  28 ਅਪਰੈਲ 1788 (7ਵਾਂ)
ਰਾਜਪਾਲ ਮਾਰਟਿਨ ਓ'ਮੈਲੀ (ਲੋ)
ਲੈਫਟੀਨੈਂਟ ਰਾਜਪਾਲ ਐਂਥਨੀ ਗ. ਬ੍ਰਾਊਨ (ਲੋ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਬਾਰਬਰਾ ਮਿਕੁਲਸਕੀ (ਲੋ)
ਬੈੱਨ ਕਾਰਡਿਨ (ਲੋ)
ਸੰਯੁਕਤ ਰਾਜ ਸਦਨ ਵਫ਼ਦ 7 ਲੋਕਤੰਤਰੀ, 1 ਗਣਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ MD US-MD
ਵੈੱਬਸਾਈਟ www.maryland.gov

ਹਵਾਲੇ

ਸੋਧੋ
  1. "Maryland's quality of life ranks high compared to other states". FindArticles.com. The Daily Record (Baltimore). December 11, 2004. Archived from the original on 2009-01-05. Retrieved 2009-06-04. {{cite web}}: Unknown parameter |dead-url= ignored (|url-status= suggested) (help)
  2. "Maryland Facts". Maryland Office of Tourism. Retrieved June 2, 2009.
  3. "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
  4. American FactFinder, United States Census Bureau. "U.S. Census Bureau, September 29, 2010". Factfinder.census.gov. Archived from the original on 2020-02-12. Retrieved 2010-10-24. {{cite web}}: Unknown parameter |dead-url= ignored (|url-status= suggested) (help)
  5. 5.0 5.1 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 21, 2011. {{cite web}}: Unknown parameter |dead-url= ignored (|url-status= suggested) (help)
  6. Elevation adjusted to North American Vertical Datum of 1988.
  7. For those who distinguish them, Maryland is pronounced as in merry /ˈmɛri/, not as in the name Mary /ˈmɛəri/. (Random House Dictionary)