ਨਿਓਲਾ[1]
Dwarf mongoose Korkeasaari zoo.jpg
ਆਮ ਬੌਣਾ ਨਿਓਲਾ,
Helogale parvula
ਵਿਗਿਆਨਿਕ ਵਰਗੀਕਰਨ
ਜਗਤ: ਪਸ਼ੂ
ਸੰਘ: ਰੀੜ੍ਹਦਾਰ
ਵਰਗ: ਥਣਧਾਰੀ
ਤਬਕਾ: ਮਾਸਾਹਾਰੀ
ਉੱਪ-ਤਬਕਾ: ਫ਼ੈਲੀਫ਼ਾਰਮੀਆ
ਪਰਿਵਾਰ: ਹਰਪੈਸਟੀਡੀ
ਬੋਨਾਪਾਰਤ, 1845
Herpestidae.png
" | Synonyms
  • Cynictidae Cope, 1882
  • Herpestoidei Winge, 1895
  • Mongotidae Pocock, 1920
  • Rhinogalidae Gray, 1869
  • Suricatidae Cope, 1882
  • Suricatinae Thomas, 1882

ਨਿਉਲੇ ਦੱਖਣੀ ਯੂਰੇਸ਼ੀਆ ਅਤੇ ਮਹਾਂਦੀਪੀ ਅਫ਼ਰੀਕਾ ਵਿੱਚ ਮਿਲਦੇ ਹਰਪੈਸਟੀਡੀ (Herpestidae) ਪਰਿਵਾਰ ਦੀਆਂ 33[2] ਜੀਵਤ ਜਾਤੀਆਂ ਨੂੰ ਕਿਹਾ ਜਾਂਦਾ ਹੈ।[1] ਮਾਦਾਗਾਸਕਰ ਵਿੱਚ ਉਪ-ਪਰਿਵਾਰ ਗੈਲਿਡੀਨੀ (Galidiinae) ਦੀਆਂ ਚਾਰ ਹੋਰ ਪ੍ਰਜਾਤੀਆਂ, ਜੋ ਪਹਿਲਾਂ ਇਸੇ ਪਰਿਵਾਰ ਵਿੱਚ ਸ਼ਾਮਲ ਸਨ, ਨੂੰ ਵੀ ਕਈ ਵਾਰ ਨਿਉਲਾ ਜਾਂ ਨਿਉਲੇ-ਵਰਗਾ ਕਹਿ ਦਿੱਤਾ ਜਾਂਦਾ ਹੈ।

ਨਿਓਲਾ

ਨਿਉਲਾ ਇੱਕ ਛੋਟਾ ਜਿਹਾ ਜਾਨਵਰ ਹੈ ਜੋ ਬਿੱਲੀ ਨਾਲ ਮਿਲਦਾ ਜੁਲਦਾ ਹੈ ਅਤੇ ਦੁਨੀਆ ਦੇ ਗਰਮ ਇਲਾਕਿਆਂ ਵਿੱਚ ਮਿਲਦਾ ਹੈ।

ਤਸਵੀਰਾਂਸੋਧੋ

ਹਵਾਲੇਸੋਧੋ

  1. 1.0 1.1 Wozencraft, W. C. (2005). "Order Carnivora". In Wilson, D. E.; Reeder, D. M. Mammal Species of the World (3rd ed.). Johns Hopkins University Press. pp. 562–571. ISBN 978-0-8018-8221-0. OCLC 62265494. 
  2. Vaughan, Terry A.; James M. Ryan; Nicholas J. Czaplewski (2010). Mammalogy. Jones & Bartlett Learning. p. 300. ISBN 0-7637-6299-7