ਨਿਕਾਰਾਗੁਆਈ ਕੋਰਦੋਬਾ

ਨਿਕਾਰਾਗੁਆ ਦੀ ਮੁਦਰਾ

ਕੋਰਦੋਬਾ (ਸਪੇਨੀ ਉਚਾਰਨ: [ˈkorðoβa], ਨਿਸ਼ਾਨ: C$; ਕੋਡ: NIO) ਨਿਕਾਰਾਗੁਆ ਦੀ ਮੁਦਰਾ ਹੈ। ਇੱਕ ਦੋਰਦੋਬਾ ਵਿੱਚ 100 ਸਿੰਤਾਵੋ ਹੁੰਦੇ ਹਨ।

ਨਿਕਾਰਾਗੁਆਈ ਕੋਰਦੋਬਾ
córdoba nicaragüense (ਸਪੇਨੀ)
ISO 4217 ਕੋਡ NIO
ਕੇਂਦਰੀ ਬੈਂਕ ਨਿਕਾਰਾਗੁਆ ਕੇਂਦਰੀ ਬੈਂਕ
ਵੈੱਬਸਾਈਟ www.bcn.gob.ni
ਵਰਤੋਂਕਾਰ  ਨਿਕਾਰਾਗੁਆ
ਫੈਲਾਅ 7.4%
ਸਰੋਤ [1], 2012
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ C$
ਸਿੱਕੇ 5, 10, 25, 50 ਸਿੰਤਾਵੋ, C$1, C$5, C$10
ਬੈਂਕਨੋਟ C$10, C$20, C$50, C$100, C$200, C$500

ਹਵਾਲੇਸੋਧੋ