ਨਿਕੋਲਾਈ ਨੇਕਰਾਸੋਵ

ਨਿਕੋਲਾਈ ਅਲੈਕਸੀਵਿੱਚ ਨੇਕਰਾਸੋਵ(ਰੂਸੀ: Никола́й Алексе́евич Некра́сов; ਆਈ ਪੀ ਏ: [nʲɪkɐˈlaj ɐlʲɪkˈsʲejɪvʲɪtɕ nʲɪˈkrasəf], 10 ਦਸੰਬਰ 1821 – 8 ਜਨਵਰੀ 1878) ਇੱਕ ਰੂਸੀ ਕਵੀ, ਲੇਖਕ, ਆਲੋਚਕ ਅਤੇ ਪ੍ਰਕਾਸ਼ਕ ਸੀ। ਉਸਨੇ ਰੂਸੀ ਕਿਸਾਨੀ ਦੇ ਬਾਰੇ ਗਹਿਰੀ ਸੰਵੇਦਨਾ ਨਾਲ ਗੜੁਚ ਆਪਣੀਆਂ ਕਵਿਤਾਵਾਂ ਸਦਕਾ ਫਿਓਦਰ ਦੋਸਤੋਵਸਕੀ ਕੋਲੋਂ ਪ੍ਰਸ਼ੰਸਾ ਖੱਟੀ ਅਤੇ ਉਸਨੂੰ ਰੂਸੀ ਬੁੱਧੀਜੀਵੀਆਂ ਦੇ ਉਦਾਰਵਾਦੀ ਅਤੇ ਕ੍ਰਾਂਤੀਕਾਰੀ ਹਲਕਿਆਂ (ਜਿਹਨਾਂ ਦੀ ਪ੍ਰਤੀਨਿਧਤਾ ਵਿਸਾਰੀਓਨ ਬੇਲਿੰਸਕੀ ਅਤੇ ਨਿਕੋਲਾਈ ਚੇਰਨੀਸ਼ੇਵਸਕੀ ਕਰਦੇ ਸਨ) ਦਾ ਨਾਇਕ ਬਣਾ ਦਿੱਤਾ ਸੀ।

ਨਿਕੋਲਾਈ ਨੇਕਰਾਸੋਵ
ਜਨਮ10 ਦਸੰਬਰ [ਪੁ.ਤ. 28 ਨਵੰਬਰ] 1821
ਨੇਮੀਰੀਵ, ਰੂਸੀ ਸਾਮਰਾਜ
ਮੌਤ8 ਜਨਵਰੀ [ਪੁ.ਤ. 28 ਦਸੰਬਰ 1877] 1878
ਸੇਂਟ ਪੀਟਰਜਬਰਗ, ਰੂਸੀ ਸਾਮਰਾਜ
ਕਿੱਤਾਕਵੀ, ਪ੍ਰਕਾਸ਼ਕ
ਭਾਸ਼ਾਰੂਸੀ
ਰਾਸ਼ਟਰੀਅਤਾਰੂਸੀ
ਦਸਤਖ਼ਤ

ਹਵਾਲੇ ਸੋਧੋ