ਨਿਤੇਂਦਰ ਸਿੰਘ ਰਾਵਤ (ਜਨਮ 29 ਸਤੰਬਰ 1986) ਭਾਰਤੀ ਅਥਲੀਟ ਹੈ, ਜੋ ਕਿ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦਾ ਹੈ।

ਨਿਤੇਂਦਰ ਸਿੰਘ ਰਾਵਤ
Nitendra-Singh-Rawat-Thumbnail.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ
ਜਨਮ (1986-09-29) 29 ਸਤੰਬਰ 1986 (ਉਮਰ 35)
ਖੇਡ
ਖੇਡਮੈਰਾਥਨ

ਨਿਤੇਂਦਰ ਦੀ ਚੋਣ ਰਿਓ ਡੀ ਜਨੇਰੋ ਵਿੱਚ ਹੋ ਰਹੀਆਂ, 2016 ਓਲੰਪਿਕ ਖੇਡਾਂ ਲਈ ਮੈਰਾਥਨ ਵਿੱਚ ਭਾਗ ਲੈਣ ਲਈ ਕੀਤੀ ਸੀ[1] ਅਤੇ ਉਹ ਮੈਰਾਥਨ ਵਿੱਚ 2:22:52 ਦਾ ਸਮਾਂ ਲੈ ਕੇ 84ਵੇਂ ਸਥਾਨ 'ਤੇ ਰਿਹਾ।

ਜੀਵਨਸੋਧੋ

ਨਰਿੰਦਰ ਸਿੰਘ ਰਾਵਤ ਦਾ ਜਨਮ 1986 ਈਸਵੀ ਵਿੱਚ ਹੋਇਆ ਸੀ ਅਤੇ ਉਹ ਗਰੂੜ, ਉੱਤਰਾਖੰਡ ਦਾ ਰਹਿਣ ਵਾਲਾ ਹੈ। ਨਰਿੰਦਰ ਨੂੰ ਉਸਦੇ ਕੋਚ ਸੁਰਿੰਦਰ ਸਿੰਘ ਭੰਡਾਰੀ ਨੇ ਸਿਖਲਾਈ ਦਿੱਤੀ ਹੈ। ਮੁੰਬਈ ਵਿੱਚ ਹੋਏ ਵਿਸ਼ਵ ਪੱਧਰੀ ਮੈਰਾਥਨ ਮੁਕਾਬਲੇ ਵਿੱਚ ਨਰਿੰਦਰ ਨੇ ਦਸਵਾਂ ਸਥਾਨ ਹਾਸਿਲ ਕੀਤਾ ਸੀ ਅਤੇ ਉਸਨੂੰ ਇਨਾਮ ਵਜੋਂ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੱਕ ਮੁਲਾਕਾਤ ਦੌਰਾਨ ਨਰਿੰਦਰ ਨੇ ਇਹ ਵੀ ਕਿਹਾ ਸੀ ਕਿ ਉਹ ਸਾਰੀ ਇਨਾਮੀ ਰਾਸ਼ੀ ਆਪਣੀ ਸਿਖਲਾਈ ਉੱਪਰ ਅਤੇ ਹੋਰ ਸੁਵਿਧਾਵਾਂ 'ਤੇ ਖਰਚ ਦਿੰਦਾ ਹੈ।[2]

ਹਵਾਲੇਸੋਧੋ

ਬਾਹਰੀ ਕੜੀਆਂਸੋਧੋ