1986
1986 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1983 1984 1985 – 1986 – 1987 1988 1989 |
ਘਟਨਾ
ਸੋਧੋ- 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰੋਨਡਲ ਰੀਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
- 17 ਫ਼ਰਵਰੀ – ਯੂਰੋਪੀ ਸੰਘ ਦੇ ਮੈਬਰਾਂ ਨੇ ਸਿੰਗਲ ਯੂਰੋਪੀ ਏਕਟ ਉੱਤੇ ਹਸਤਾਖਰ ਕੀਤੇ ਅਤੇ ਸੰਘ ਦਾ ਝੰਡਾ ਵਜੂਦ ਵਿੱਚ ਆਇਆ
- 20 ਫ਼ਰਵਰੀ – ਮਸ਼ਹੂਰ ਮੁੱਕੇਬਾਜ਼ ਮਾਈਕ ਟਾਈਸਨ ਨੇ ਇੱਕ ਔਰਤ ਦਾ ਰੇਪ ਕੀਤਾ।
- 9 ਮਾਰਚ – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
- 3 ਅਪਰੈਲ – ਅਮਰੀਕਾ ਮੁਲਕ ਦਾ ਕੌਮੀ ਕਰਜ਼ਾ 2 ਟਰਿਲੀਅਨ (2,000,000,000,0 ਡਾਲਰ ਤੋਂ ਵੀ ਵੱਧ ਗਿਆ।
- 14 ਅਕਤੂਬਰ – ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨਾਲ “ਰੂਸ ਦਾ ਮਾਲੀ ਤੌਰ ਉੱਤੇ ਖ਼ੂਨ” ਕਰਨਾ ਚਾਹੁੰਦਾ ਹੈ।
- 22 ਨਵੰਬਰ – ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਹੈਵੀਵੇਟ ਬਾਕਸਿੰਗ ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ |
- 30 ਨਵੰਬਰ – ਸੁਰਜੀਤ ਸਿੰਘ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੁਸਿਆ
- 19 ਦਸੰਬਰ – ਰੂਸ ਨੇ ਕਮਿਊਨਿਸਟ ਦੇ ਵਿਰੁਧ ਆਂਦਰੇ ਸਖਾਰੋਵ ਨੂੰ ਨਜ਼ਰਬੰਦੀ ਤੋਂ ਆਜ਼ਾਦ ਕਰ ਦਿਤਾ |
- 21 ਦਸੰਬਰ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 5 ਲੱਖ ਸਟੂਡੈਂਟ ਇਕੱਠੇ ਹੋਏ ਅਤੇ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |