ਨਿਫਟੀ ਪੰਜਾਹ (ਅੰਗਰੇਜ਼ੀ: Nifty Fifty) ਓਹਨਾੰ ਪੰਜਾਹ ਮਸ਼ਹੂਰ ਵੱਡੇ-ਕੈਪ ਸਟਾਕ ਨੂੰ ਕਿਹਾ ਜਾੰਦਾ ਹੈ ਜੋ 1960s ਅਤੇ 1970s ਵਿੱਚ ਨ੍ਯੂ ਯਾਰ੍ਕ ਸਟਾਕ ਐਕਸਚੇੰਜ਼ ਤੇ ਵਪਾਰੇ ਜਾੰਦੇ ਸਨ ਅਤੇ ਵਿਆਪਕ ਤੌਰ 'ਤੇ ਠੋਸ ਖਰੀਦ ਅਤੇ ਫ਼ੜ ਸਟਾਕ ਮੰਨੇ ਜਾੰਦੇ ਸਨ।

ਇਹ ਸਟਾਕ ਅਕਸਰ "ਇੱਕ-ਫੈਸਲਾ" ਦੇ ਤੌਰ 'ਤੇ ਦੱਸੇ ਜਾੰਦੇ ਸਨ ਕਿਉੰਕਿ ਇਹਨਾੰ ਨੂੰ ਲੰਬੇ ਦੌਰ ਦੇ ਲਈ ਵੀ ਬਹੁਤ ਹੀ ਸਥਿਰ ਸਮਝਿਆ  ਜਾੰਦਾ ਸੀ।

ਇਹਨਾੰ ਦਾ ਸਭ ਤੋੰ ਆਮ ਗੁਣ ਇਹਨਾੰ ਦੀ ਠੋਸ ਕਮਾਈ ਵਿਕਾਸ ਦਰ ਸੀ ਜਿਸ ਕਰਕੇ ਇਹਨਾੰ ਨੂੰ ਉੱਚ ਕੀਮਤ-ਕਮਾਈ ਅਨੁਪਾਤ ਦਿੱਤੇ ਗਏ ਸਨ। ਪੰਜਾਹ ਗੁਣਾ ਕਮਾਈ ਅਸਾਧਾਰਨ ਨਹੀੰ ਸੀ।

ਨਿਫਟੀ (NIFTY) ਦਾ ਮਤਲਬ ਹੈ ਕੌਮੀ ਪੰਜਾਹ ਲਈ ਇੰਡੈਕਸ (National Index for Fifty)।

NYSE ਨਿਫਟੀ ਪੰਜਾਹ ਦੇ ਹਲਕੇ

ਸੋਧੋ
ਨੋਟ: ਇਸ ਕੰਪਨੀਆੰ ਦੀ ਸੂਚੀ ਦੀ ਕੋਈ ਅਧੀਕਾਰਿਕ ਵਰਜਨ ਨਹੀੰ ਹੈ।[1]
  • American Home Products
  • AMP Inc.
  • Anheuser-Busch
  • Avon Products
  • Baxter International
  • Black & Decker
  • Bristol-Myers
  • Burroughs Corporation
  • Chesebrough-Ponds
  • The Coca-Cola Company
  • Digital Equipment Corporation
  • Dow Chemical
  • Eastman Kodak
  • Eli Lilly and Company
  • Emery Air Freight
  • First National City Bank
  • ਜਨਰਲ ਇਲੈੱਕਟਰਿਕ
  • Gillette
  • Halliburton
  • ਆਈ.ਬੀ.ਐਮ
  • International Flavors and Fragrances
  • International Telephone and Telegraph
  • Johnson & Johnson
  • Louisiana Land & Exploration
  • Lubrizol
  • Minnesota Mining and Manufacturing (3M)
  • McDonald's
  • Merck & Co.
  • MGIC Investment Corporation
  • ਪੈਪਸੀਕੋ
  • Pfizer
  • Philip Morris Cos.
  • Polaroid
  • Procter & Gamble
  • Revlon
  • Schering Plough
  • Joseph Schlitz Brewing Company
  • Schlumberger
  • Sears, Roebuck and Company
  • Simplicity Pattern
  • Squibb
  • S.S. Kresge
  • Texas Instruments
  • Upjohn
  • The Walt Disney Company
  • ਵਾਲਮਾਰਟ
  • Xerox

ਹਵਾਲੇ

ਸੋਧੋ
  1. Fesenmaier, Jeff; Smith, Gary.