ਨਿਰਮੋਹ ਦੀ ਲੜਾਈ
ਨਿਰਮੋਹ ਦੀ ਲੜਾਈ ਜੋ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ।
ਨਿਰਮੋਹ ਦੀ ਲੜਾਈ | |||||||
---|---|---|---|---|---|---|---|
ਮੁਗਲ-ਸਿੱਖ ਲੜਾਈ ਦਾ ਹਿੱਸਾ | |||||||
| |||||||
Belligerents | |||||||
ਸਿੱਖਾਂ |
| ||||||
Commanders and leaders | |||||||
ਪੰਜ ਪਿਆਰੇ | ਸਰਹਿੰਦ ਦਾ ਵਾਜ਼ੀਦ ਖਾਨ | ||||||
Strength | |||||||
ਪਤਾ ਨਹੀਂ | ਪਤਾ ਨਹੀਂ |
ਕਾਰਨ
ਸੋਧੋਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 'ਚ ਹਾਰ ਜਾਣ ਕਾਰਨ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਵਾਜ਼ੀਦ ਖਾਨ ਦੀ ਅਗਵਾਈ 'ਚ ਵੱਡੇ ਪੱਧਰ ਤੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਫੌਜ਼ ਭੇਜੀ।
ਲੜਾਈ
ਸੋਧੋਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨਾ ਅਸੰਭਵ ਹੈ। ਉਹਨਾਂ ਦੀ ਸ਼ਕਤੀ ਨੂੰ ਖਤਮ ਕਰਨ ਲਈ ਉਹਨਾਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ। 1702 ਇ: ਦੇ ਸ਼ੁਰੂ 'ਚ ਇੱਕ ਪਾਸਿਉਂ ਰਾਜਾ ਭੀਮ ਚੰਦ ਦੀ ਸੈਨਾ ਨੇ ਤੇ ਦੂਸਰੇ ਪਾਸਿਉਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗਲ ਸੈਨਾ ਨੇ ਅਨੰਦਪੁਰ ਸਾਹਿਬ ਦੇ ਬਾਹਰ ਸਤਲੁਜ ਦਰਿਆ ਦੇ ਤੱਟ ਤੇ ਨਿਰਮੋਹ 'ਤੇ ਹਮਲਾ ਕਰ ਦਿੱਤਾ। ਨੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ। ਅੱਗੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਵੀ ਲੜਾਈ ਲਈ ਤਿਆਰ ਸਨ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗਲ ਸੈਨਾ ਅਤੇ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ। ਇਹ ਲੜਾਈ ਇੱਕ ਦਿਨ ਅਤੇ ਇੱਕ ਰਾਤ ਚੱਲੀ। ਅੰਤ ਗੁਰੂ ਜੀ ਨੇ ਮੁਗਲ ਸੈਨਾ ਨੂੰ ਹਰਾ ਦਿੱਤਾ ਤੇ ਭੱਜਣ ਲਈ ਮਜਬੂਰ ਕਰ ਦਿੱਤਾ।
ਹਵਾਲੇ
ਸੋਧੋ- ↑ Jacques, Tony. Dictionary of Battles and Sieges. Greenwood Press. p. 732. ISBN 978-0-313-33536-5. Archived from the original on 2015-06-26. Retrieved 2015-09-15.
{{cite book}}
: Unknown parameter|dead-url=
ignored (|url-status=
suggested) (help) - ↑ Sagoo, Harbans (2001). Banda Singh Bahadur and Sikh Sovereignty. Deep & Deep Publications.