ਨਿਰੁਪਾ ਰਾਏ (ਜਨਮ Kokila Kishorechandra Bulsara; ਗੁਜਰਾਤੀ: નિરુપા રોય; 4 ਜਨਵਰੀ 1931 – 13 ਅਕਤੂਬਰ 2004) ਇੱਕ ਭਾਰਤੀ ਅਭਿਨੇਤਰੀ ਹੈ। ਉਹ ਹਿੰਦੀ ਫਿਲਮਾਂ ਵਿੱਚ ਅਦਾਕਾਰਾ ਹੈ। ਉਸਨੇ ਫਿਲਮਾਂ ਵਿੱਚ ਜਾਇਦਾ ਤੌਰ ਉੱਤੇ ਮਾਂ ਦਾ ਕਿਰਦਾਰ ਕੀਤਾ। ਉਸਨੇ ਸ਼ੁਰੂਆਤ ਵਿੱਚ ਮੁੱਖ ਭੂਮਿਕਾਵਾਂ ਲਈ ਕੰਮ ਕੀਤਾ ਪਰ 1970 ਅਤੇ 1980 ਦੌਰਾਨ ਉਹ ਮਾਂ ਦੀ ਭੂਮਿਕਾ ਵਿੱਚ ਨਜਰ ਆਈ। ਉਸਨੇ ਆਪਣੇ 50 ਸਾਲ ਦੇ ਅਦਾਕਾਰੀ ਕਰੀਅਰ ਵਿੱਚ 275 ਫਿਲਮਾਂ ਵਿੱਚ ਕੰਮ ਕੀਤਾ।

Nirupa Roy
ਜਨਮ
Kokila Kishorechandra Bulsara

(1931-01-04)4 ਜਨਵਰੀ 1931
ਮੌਤ13 ਅਕਤੂਬਰ 2004(2004-10-13) (ਉਮਰ 73)
ਪੇਸ਼ਾActress
ਜੀਵਨ ਸਾਥੀKamal Roy (m. 1946)
ਬੱਚੇYogesh, Kiran

ਨਿੱਜੀ ਜ਼ਿੰਦਗੀ

ਸੋਧੋ

ਨਿਰੁਪਾ ਰਾਏ ਦਾ ਜਨਮ ਵਲਸਾੜ, ਗੁਜਰਾਤ ਵਿੱਚ ਹੋਇਆ। ਉਸਦਾ ਬਚਪਨ ਦਾ ਨਾਮ ਕੋਕਿਲਾ ਕਿਸ਼ੋਰਚੰਦਰਾਂ ਬੁਲਸਾਰਾਂ ਸੀ। ਉਸ ਦਾ ਵਿਆਹ 15 ਸਾਲ ਦੀ ਉਮਰ ਵਿੱਚ ਕਮਲ ਰਾਏ ਤੇ ਉਹ ਮੁੰਬਈ ਆ ਗਈ। ਉਸਦੇ ਦੋ ਪੁੱਤਰ, ਯੋਗੇਸ਼ ਅਤੇ ਕਿਰਨ ਹਨ। ਫਿਲਮ ਕਰੀਅਰ ਵਿੱਚ ਕਦਮ ਰੱਖਦੀਆਂ ਉਸਨੇ ਆਪਣਾ ਨਾਮ ਬਦਲ ਲਿਆ।

ਇਨਾਮ

ਸੋਧੋ
  1. Filmfare Lifetime Achievement Award – Awarded
    2004
  2. ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰFilmfare Best Supporting Actress Award
    1956 Munimji – Malti
    1962 Chhaya – Manorama/Aayah
    1965 Shehnaai – Shobha
  3. ਬੰਗਾਲ ਫਿਲਮ ਪੱਤਰਕਾਰ' ਐਸੋਸੀਏਸ਼ਨ – ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰBengal Film Journalists' Association – Best Supporting Actress Award – Won
    1961 Chhaya – Manorama/Aayah

ਹਵਾਲੇ

ਸੋਧੋ