ਨਿਵੇਦਿਤਾ ਮੇਨਨ ਇੱਕ ਸਤਰੀਵਾਦੀ ਲੇਖਿਕਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਰਾਜਨੀਤੀ ਦੀ ਪ੍ਰਾਧਿਆਪਕ ਹੈ।[1][2][3][4]

ਉਹ ਰੀਕਵਰਿੰਗ ਸਬਵਹਰਸ਼ਨ: ਫੇਮਿਨਿਸਟ ਬਿਔਂਦਡ ਦ ਲਾ (2004) ਦੀ ਲੇਖਕ ; ਅਤੇ ਜੇਂਡਰ ਐਂਡ ਪਾਲਿਟਿਕਸ ਇਨ ਇੰਡੀਆ (1999) ਸੇਕਸ਼ਿਉਆਲਿਟੀਜ (ਵਿਮੈਨ ਅਨਲਿਮਿਟੇਡ, 2008) ਦੀ ਸੰਪਾਦਕ ਹੈ।[5] ਉਸਦੀ ਕਿਤਾਬ ਸੀਇੰਗ ਲਾਇਕ ਏ ਫੇਮਿਨਿਸਟ (2012) ਦਾ ਖੂਬ ਸਵਾਗਤ ਹੋਇਆ। ਉਹ ਦ ਇਕਾਨਾਮਿਕ ਐਂਡ ਪੋਲਿਟਿਕਲ ਵੀਕਲੀ, ਕਾਫਿਲਾ.ਆਰਗ ਅਤੇ ਵਰਤਮਾਨ ਅਖਬਾਰਾਂ ਵਿੱਚ ਵਰਤਮਾਨ ਮੁੱਦਿਆਂ ਬਾਰੇ ਲੇਖ ਲਿਖਦੀ ਹੈ।[6][7]

ਹਵਾਲੇਸੋਧੋ

  1. Menon, Nivedita (1970-01-01). "Nivedita Menon | Jawaharlal Nehru University - Academia.edu". Jnu.academia.edu. Retrieved 2013-11-15. 
  2. "Vaaranthappathippu - ലോകം ഒരു ഫെമിനിസ്റ്റിന്റെ കണ്ണിലൂടെ". Deshabhimani.com. Retrieved 2013-11-15. 
  3. "Nivedita Menon: We're witnessing new interventions by feminists of all genders - Times Of India". Articles.timesofindia.indiatimes.com. 2013-01-07. Retrieved 2013-11-15. 
  4. "Training the eye". The Hindu. 2013-02-14. Retrieved 2013-11-15. 
  5. ":::Welcome to the official website of Women Unlimited:::". Womenunlimited.net. Retrieved 2013-11-15. 
  6. "About". Kafila. 2011-08-28. Retrieved 2013-11-15. 
  7. "Search | Economic and Political Weekly". Epw.in. Retrieved 2013-11-15.