ਨਿੱਕਾ ਜ਼ੈਲਦਾਰ 2

ਨਿੱਕਾ ਜ਼ੈਲਦਾਰ 2 ਇੱਕ ਆਗਾਮੀ 2017 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ, ਸੋਨਮ ਬਾਜਵਾ, ਵਮਿਕਾ ਗੱਬੀ ਹੈ। ਇਸਨੂੰ ਪੂਰੇ ਵਿਸ਼ਵ ਵਿੱਚ 22 ਸਿਤੰਬਰ, 2017 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ ਨਿੱਕਾ ਜ਼ੈਲਦਾਰ ਦਾ ਸੀਕਵਲ ਹੈ।

ਨਿੱਕਾ ਜ਼ੈਲਦਾਰ 2
Nikka Zaildar 2 Punjabi Film Poster.jpg
ਫਸਟ ਲੁੱਕ ਪੋਸਟਰ
ਨਿਰਦੇਸ਼ਕਸਿਮਰਜੀਤ ਸਿੰਘ
ਲੇਖਕਜਗਦੀਪ ਸਿੱਧੂ
ਨਿਰਮਾਤਾਅਮਨੀਤ ਸ਼ੇਰ ਸਿੰਘ
ਸਿਤਾਰੇਐਮੀ ਵਿਰਕ, ਵਮਿਕਾ ਗੱਬੀ, ਸੋਨਮ ਬਾਜਵਾ
ਸਿਨੇਮਾਕਾਰਅਕਾਸ਼ਦੀਪ ਪਾਂਡੇ
ਸੰਪਾਦਕਓਮਕਾਰਨਾਥ ਭਕਰੀ
ਸੰਗੀਤਕਾਰਗੁਰਮੀਤ ਸਿੰਘ
ਪ੍ਰੋਡਕਸ਼ਨ
ਕੰਪਨੀ
ਪਟਿਆਲਾ ਮੋਸ਼ਨ ਪਿਕਚਰਸ
ਰਿਲੀਜ਼ ਮਿਤੀਆਂ
  • 22 ਸਤੰਬਰ 2017 (2017-09-22)
ਦੇਸ਼ਭਾਰਤ
ਭਾਸ਼ਾਪੰਜਾਬੀ
ਬਾਕਸ ਆਫ਼ਿਸ24 crore (US$3.0 million)(ਉਮੀਦ ਕੀਤੀ)[1]

ਹਵਾਲੇਸੋਧੋ

  1. "Nikka Zaildar 2 Is A HIT - Box Office India". www.boxofficeindia.com. Retrieved 2018-05-20.