ਨਿੱਕਾ ਜ਼ੈਲਦਾਰ
ਨਿੱਕਾ ਜ਼ੈਲਦਾਰ 2016 ਵਰ੍ਹੇ ਦੀ ਇੱਕ ਪੰਜਾਬੀ ਫਿਲਮ ਹੈ। ਇਸਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਹਨ। ਇਹ ਫਿਲਮ ਪੂਰੇ ਵਿਸ਼ਵ ਵਿੱਚ 30 ਸਿਤੰਬਰ 2016 ਨੂੰ ਰਿਲੀਜ਼ ਹੋਈ।[1]
ਨਿੱਕਾ ਜ਼ੈਲਦਾਰ | |
---|---|
![]() ਫਸਟ ਲੁੱਕ ਪੋਸਟਰ | |
ਨਿਰਦੇਸ਼ਕ | ਸਿਮਰਜੀਤ ਸਿੰਘ |
ਲੇਖਕ | ਜਗਦੀਪ ਸਿੱਧੂ |
ਨਿਰਮਾਤਾ | ਅਮਨੀਤ ਸ਼ੇਰ ਸਿੰਘ |
ਸਿਤਾਰੇ | ਐਮੀ ਵਿਰਕ ਸੋਨਮ ਬਾਜਵਾ ਕਰਮਜੀਤ ਅਨਮੋਲ ਨਿਰਮਲ ਰਿਸ਼ੀ ਸੋਨੀਆ ਕੌਰ ਪਰਮਿੰਦਰ ਬਰਨਾਲਾ |
ਸਿਨੇਮਾਕਾਰ | ਅਕਾਸ਼ਦੀਪ ਪਾਂਡੇ |
ਸੰਪਾਦਕ | ਓਮਕਾਰਨਾਥ ਭਕਰੀ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ | ਪਟਿਆਲਾ ਮੋਸ਼ਨ ਪਿਕਚਰਸ ਸਿਮਰਜੀਤ ਸਿੰਘ ਪ੍ਰੋਡਕਸ਼ਨ |
ਰਿਲੀਜ਼ ਮਿਤੀ |
|
ਦੇਸ਼ | ਭਾਰਤ, ਕਨੈਡਾ |
ਭਾਸ਼ਾ | ਪੰਜਾਬੀ |
ਕਾਸਟ
ਸੋਧੋ- ਐਮੀ ਵਿਰਕ (ਨਿੱਕਾ)
- ਸੋਨਮ ਬਾਜਵਾ
- ਕਰਮਜੀਤ ਅਨਮੋਲ
- ਨਿਰਮਲ ਰਿਸ਼ੀ (ਨਿੱਕੇ ਦੀ ਮਾਂ)
- ਸੋਨੀਆ ਕੌਰ
- ਗੁਰਮੀਤ ਸਾਜਨ
- ਕਿਸ਼ੋਰ ਸ਼ਰਮਾ
- ਪਰਮਿੰਦਰ ਗਿੱਲ ਬਰਨਾਲਾ
- ਨਿਸ਼ਾ ਬਾਨੋ (ਸ਼ਾਂਤੀ)
ਗੀਤ ਸੂਚੀ
ਸੋਧੋਲੜੀ ਨੰ. | ਗੀਤ | ਗਾਇਕ | ਸੰਗੀਤਕਾਰ | ਗੀਤਕਾਰ |
---|---|---|---|---|
1. | ਮਿਨੀ ਕੂਪਰ | ਐਮੀ ਵਿਰਕ | ਜਤਿੰਦਰ ਸ਼ਾਹ | ਮਨਿੰਦਰ ਕੈਲੇ |
2. | ਲੱਗਦੀ ਨਾ ਅੱਖ | ਐਮੀ ਵਿਰਕ | ਜਤਿੰਦਰ ਸ਼ਾਹ | ਹੈਪੀ ਰਾਏਕੋਟੀ |
3. | ਪਿਆਰ ਬਿਨਾ | ਪ੍ਰਭ ਗਿੱਲ | ਜਤਿੰਦਰ ਸ਼ਾਹ | ਮਨਿੰਦਰ ਕੈਲੇ |
4. | ਬੋਲਣੇ ਦੀ ਲੋੜ ਨਹੀਂ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ | ਮਨਿੰਦਰ ਕੈਲੇ |
ਟ੍ਰੇਲਰ
ਸੋਧੋਫਿਲਮ ਦਾ ਟ੍ਰੇਲਰ 8 ਸਿਤੰਬਰ 2016 ਨੂੰ ਯੂਟਿਊਬ ਉੱਪਰ ਪਾ ਦਿੱਤਾ ਗਿਆ ਸੀ।[2]
ਹਵਾਲੇ
ਸੋਧੋ- ↑ punjabi, Film. "First look: Nikka Zaildar'". Archived from the original on 17 ਅਗਸਤ 2016. Retrieved 20 August 2016.
{{cite web}}
: Unknown parameter|dead-url=
ignored (|url-status=
suggested) (help) - ↑ "Nikka Zaildar Trailer Video Download HD, MP4". 8 September 2016. Archived from the original on 9 ਸਤੰਬਰ 2016. Retrieved 8 September 2016.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- Movie Review & Trailer Archived 2016-09-27 at the Wayback Machine.
- Facebook Page