ਨਿੱਕੀ ਬੇਕਰ
ਜੈਨੀਫ਼ਰ ਡੋਡੇਲ, ਨਿੱਕੀ ਬੇਕਰ (ਜਨਮ 1962) ਦੇ ਉਪਨਾਮ ਹੇਠ ਲਿਖਣ ਵਾਲੀ, ਅਮਰੀਕੀ ਰਹੱਸਮਈ ਨਾਵਲਕਾਰ ਹੈ। ਉਸ ਦਾ ਕਿਰਦਾਰ ਵਰਜੀਨੀਆ ਕੈਲੀ ਲੈਸਬੀਅਨ ਗਲਪ ਵਿੱਚ ਦਿਖਾਈ ਦੇਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਜਾਸੂਸ ਹੈ।[1]
ਜੀਵਨੀ
ਸੋਧੋਡੋਡੇਲ, ਜੋ ਖੁਦ ਅਫ਼ਰੀਕੀ-ਅਮਰੀਕੀ ਹੈ, ਨੇ ਰਸਾਇਣਕ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਆਰਥਿਕਤਾ ਅਤੇ ਵਿੱਤ ਵਿੱਚ ਐਮਬੀਏ ਕੀਤੀ ਅਤੇ ਵਿੱਤੀ ਸੇਵਾਵਾਂ ਦੇ ਉਦਯੋਗ ਵਿੱਚ ਆਉਣ ਤੋਂ ਪਹਿਲਾਂ ਇੱਕ ਇੰਜੀਨੀਅਰ ਵਜੋਂ ਥੋੜ੍ਹੇ ਸਮੇਂ ਲਈ ਕੰਮ ਕੀਤਾ। ਉਸਦੇ ਰਹੱਸਮਈ ਨਾਵਲਾਂ ਵਿਚ ਕਿਰਦਾਰ ਨੌਜਵਾਨ, ਸਿਆਹਫਾਮ, ਲੇਸਬੀਅਨ ਵਿੱਤੀ ਵਿਸ਼ਲੇਸ਼ਕ ਹੁੰਦੇ ਹਨ, ਜੋ ਸ਼ਿਕਾਗੋ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ।[2] ਉਸਨੇ ਦੋ ਮਾਨਵਿਕ ਨਾਵਲ ਵੀ ਲਿਖੇ ਹਨ। ਬੇਕਰ ਦਾ ਕੰਮ ਨਾਇਡ ਪ੍ਰੈਸ, ਬੇਲਾ ਬੁਕਸ ਅਤੇ ਥਰਡ ਸਾਈਡ ਪ੍ਰੈਸ ਵਰਗੇ ਪ੍ਰਕਾਸ਼ਨਾਂ ਦੁਆਰਾ ਛਾਪਿਆ ਗਿਆ ਹੈ।[3]
ਡੋਡੇਲ ਦੇ ਜੀਵਨ ਬਾਰੇ ਜਾਣਕਾਰੀ ਸੰਖੇਪ ਜਿਹੀ ਉਪਲਬਧ ਹੈ ਅਤੇ ਉਹ ਆਪਣੀ ਜ਼ਿੰਦਗੀ ਬਾਰੇ ਨਿਜੀ ਰਹਿੰਦੀ ਹੈ।[4] ਉਸ ਦੇ ਦੋ ਨਾਵਲ, ਦ ਲੈਵੈਂਡਰ ਹਾਉਸ ਮਾਰਡਰ ਅਤੇ ਲੋਂਗ ਗੁਡਬਾਇਜ਼, ਬੈਸਟ ਲੇਸਬੀਅਨ ਰਹੱਸ ਵਿਚ ਲਾਂਬਡਾ ਸਾਹਿਤਕ ਪੁਰਸਕਾਰ ਲਈ ਫਾਈਨਲਿਸਟ ਸਨ।[5]
ਕੰਮ
ਸੋਧੋ(ਸੂਚੀ: [6] )
ਨਾਵਲ
ਸੋਧੋ- ਇਨ ਦ ਗੇਮ , 1991
- ਲਵੈਂਡਰ ਹਾਊਸ ਮਾਰਡਰ, 1992
- ਲੌਂਗ ਗੁਡਬਾਇਜ਼, 1993
- ਦ ਅਲਟੀਮੇਟ ਐਗਜ਼ਿਟ ਸਟ੍ਰੇਟਜੀ: ਏ ਵਰਜੀਨੀਆ ਕੈਲੀ ਮਿਸਟਰੀ, 2001
ਨਾਵਲ
ਸੋਧੋ- "ਫ਼ਿਲਮ ਨੋਇਰ", 1995
- "ਨੇਗੇਟਿਵਜ", 1996
ਹਵਾਲੇ
ਸੋਧੋ- ↑ "Baker, Nikki - The Art of the Lesbian Mystery Novel". sites.google.com. Retrieved Mar 30, 2020.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.Yolanda Williams Page (2007). Encyclopedia of African American Women Writers. Greenwood Publishing Group. pp. 27–. ISBN 978-0-313-33429-0.
- ↑ "Baker, Nikki - The Art of the Lesbian Mystery Novel". sites.google.com. Retrieved Mar 30, 2020."Baker, Nikki - The Art of the Lesbian Mystery Novel". sites.google.com. Retrieved Mar 30, 2020.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.