ਨੀਤਾ ਚੌਧਰੀ ( ਅੰ. 1969 - 2 ਜੂਨ 2019) ਜਨਤਾ ਦਲ (ਯੁਨਾਈਟਿਡ) ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਸੀ। ਉਹ 2010 ਵਿੱਚ ਬਿਹਾਰ ਵਿਧਾਨ ਸਭਾ ਵਿੱਚ ਤਾਰਾਪੁਰ ਤੋਂ ਵਿਧਾਇਕ ਚੁਣੀ ਗਈ ਸੀ।[1][2] ਉਨ੍ਹਾਂ ਦੇ ਪਤੀ ਮੇਵਾਲਾਲ ਚੌਧਰੀ 2015 ਵਿੱਚ ਤਾਰਾਪੁਰ ਤੋਂ ਵਿਧਾਇਕ ਵਜੋਂ ਚੁਣੇ ਗਏ ਸਨ।

ਨੀਤਾ ਚੌਧਰੀ
ਤਾਰਾਪੁਰ ਦੇ ਵਿਧਾਇਕ
ਦਫ਼ਤਰ ਵਿੱਚ
2010–2015
ਤੋਂ ਪਹਿਲਾਂਸ਼ਕੁਨੀ ਚੌਧਰੀ
ਤੋਂ ਬਾਅਦਮੇਵਾਲਾਲ ਚੌਧਰੀ
ਨਿੱਜੀ ਜਾਣਕਾਰੀ
ਜਨਮਅੰ. 1969
ਮੌਤ2 ਜੂਨ 2019 (ਉਮਰ 50)
ਸਿਆਸੀ ਪਾਰਟੀਜਨਤਾ ਦਲ (ਯੁਨਾਈਟਿਡ)
ਜੀਵਨ ਸਾਥੀਮੇਵਾਲਾਲ ਚੌਧਰੀ
ਬੱਚੇ2

ਨੀਤਾ ਚੌਧਰੀ ਅਤੇ ਉਸ ਦੇ ਪਤੀ ਮੇਵਾਲਾਲ ਚੌਧਰੀ ਨੂੰ 27 ਮਈ 2019 ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਗੈਸ ਸਿਲੰਡਰ ਦੇ ਧਮਾਕੇ ਵਿੱਚ ਸੱਟਾਂ ਲੱਗੀਆਂ।[3][4] ਉਸਦੀ ਮੌਤ 2 ਜੂਨ 2019 ਨੂੰ ਸਫਦਰਜੰਗ ਹਸਪਤਾਲ, ਦਿੱਲੀ ਵਿੱਚ 50 ਸਾਲ ਦੀ ਉਮਰ ਵਿੱਚ ਹੋ ਗਈ।[5][6][7]

ਉਸ ਦੀ ਮੌਤ ਪਿੱਛੇ ਸਾਜ਼ਿਸ਼ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਇਸ ਤੋਂ ਕੁਝ ਵੀ ਸਾਹਮਣੇ ਨਹੀਂ ਆਇਆ।[8]

ਹਵਾਲੇ

ਸੋਧੋ
  1. "Bihar Assembly Election Results in 2010". www.elections.in. Archived from the original on 28 September 2020. Retrieved 28 September 2019.
  2. "Tarapur Assembly Constituency Election Result". www.resultuniversity.com. Archived from the original on 28 September 2019. Retrieved 28 September 2019.
  3. "JDU MLA, wife injured in LPG cylinder blast in their house in Bihar". India Today. 28 May 2019. Archived from the original on 28 September 2019. Retrieved 28 September 2019.
  4. "Bihar: Tarapur MLA Mewalal Choudhary, his wife injured in gas cylinder explosion". Asian News International. 28 May 2019. Archived from the original on 28 May 2019. Retrieved 28 September 2019.
  5. "Former JD (U) MLA dies". United News of India. 2 June 2019. Archived from the original on 28 September 2019. Retrieved 28 September 2019.
  6. "JDU की पूर्व MLA नीता चौधरी की मौत, दिल्ली में चल रहा था इलाज". News18 Hindi (in ਹਿੰਦੀ). 2 June 2019. Archived from the original on 28 September 2019. Retrieved 28 September 2019.
  7. "तारापुर की पूर्व विधायक नीता चौधरी का दिल्ली में निधन, सिलेंडर फटने से झुलस गईं थीं". Dainik Bhaskar (in ਹਿੰਦੀ). 2 June 2019. Archived from the original on 28 September 2019. Retrieved 28 September 2019.
  8. "Munger Tarapur MLA Dr Mevalal Chaudhary Neeta Choudhary Death Mystery; Retired IPS Demands Inquiry From DGP". Archived from the original on July 23, 2021.