ਨੀਮ ਕਾ ਪੇੜ ਭਾਰਤ ਦੇ ਉਰਦੂ-ਹਿੰਦੀ ਲੇਖਕ ਰਾਹੀ ਮਾਸੂਮ ਰਜ਼ਾ ਦਾ ਲਿਖਿਆ ਇੱਕ ਨਾਵਲ ਹੈ।