ਨੀਰਜਾ ਭਨੋਟ (7 ਸਤੰਬਰ 1963 – 5 ਸਤੰਬਰ 1986[1]) ਪੈਨ ਐਮ ਉੜਾਨ 73 ਵਿੱਚ ਏਅਰ-ਹੋਸਟੈੱਸ ਅਤੇ ਸੇਵਾ-ਕਰਮੀ ਸੀ। ਉਹ 5 ਸਿਤੰਬਰ 1986 ਨੂੰ ਹਵਾਈ ਜਹਾਜ ਪੈਨ ਐਮ ਉੜਾਨ 73 ਵਿੱਚ 359 ਯਾਤਰੀਆਂ ਨੂੰ ਆਤੰਕਵਾਦੀਆਂ ਤੋਂ ਬਚਾਉਂਦਿਆਂ ਹੋਇਆਂ ਕਤਲ ਹੋ ਗਈ ਸੀ। ਉਸਨੂੰ ਮਰਨ-ਉਪਰਾਂਤ ਭਾਰਤੀ ਸੈਨਾ ਦਾ ਸਭ ਤੋਂ ਵੱਡਾ ਇਨਾਮ ਅਸ਼ੋਕ ਚੱਕਰ ਮਿਲਿਆ। ਉਹ ਇਹ ਇਨਾਮ ਪ੍ਰਾਪਤ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਇਨਾਮ ਪ੍ਰਾਪਤ-ਕਰਤਾ ਹੈ।[2]

ਨੀਰਜਾ ਭਨੋਟ
ਅਸ਼ੋਕ ਚੱਕਰ ਸਨਮਾਨ
Neerja Bhanot (1963 – 1986).jpg
ਜਨਮ(1963-09-07)7 ਸਤੰਬਰ 1963
ਚੰਡੀਗੜ੍ਹ, ਪੰਜਾਬ, ਭਾਰਤ
ਮੌਤ5 ਸਤੰਬਰ 1986(1986-09-05) (ਉਮਰ 22)
ਕਰਾਚੀ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾਭਾਰਤ
ਹੋਰ ਨਾਂਮਲਾਡੋ
ਪੇਸ਼ਾਏਅਰ ਹੋਸਟੈੱਸ
ਪ੍ਰਸਿੱਧੀ ਬਹਾਦਰੀ
ਪੁਰਸਕਾਰਅਸ਼ੋਕ ਚੱਕਰ ਸਨਮਾਨ

ਤਮਗਾ-ਏ-ਇਨਸਾਨੀਅਤ

Justice for Crime Award

ਹਵਾਲੇਸੋਧੋ

  1. "Brave in life, brave in death by Illa Vij". The Tribune. 13 November 1999. 
  2. "Nominations invited for Neerja Bhanot Awards". The Indian Express. 5 September 2006.