ਨੀਰਜ ਵੋਰਾ
ਭਾਰਤੀ ਫ਼ਿਲਮੀ ਹਸਤੀ
ਨੀਰਜ ਵੋਰਾ (22 ਜਨਵਰੀ 1963 – 14 ਦਸੰਬਰ 2017) ਇੱਕ ਭਾਰਤੀ ਫ਼ਿਲਮੀ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਸੰਗੀਤਸਾਜ਼ ਸੀ। ਉਹ ਗੁਜਰਾਤ ਦਾ ਰਹਿਣ ਵਾਲਾ ਸੀ।[1] ਉਹ ਆਮਿਰ ਖ਼ਾਨ ਦੀ ਰੰਗੀਲਾ ਫ਼ਿਲਮ ਲਿਖਣ ਨਾਲ ਚਰਚਾ ਵਿੱਚ ਆਇਆ ਸੀ। ਨਿਰਦੇਸ਼ਕ ਵਜੋਂ ਉਸਦੀ ਪਹਿਲੀ ਫ਼ਿਲਮ ਖਿਲਾੜੀ 420 ਸੀ, ਜੋ ਕਿ 2000 ਵਿੱਚ ਆਈ ਸੀ। 2006 ਵਿੱਚ ਉਸਨੇ ਫਿਰ ਹੇਰਾ ਫੇਰੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਹ ਫ਼ਿਲਮ ਲਿਖੀ ਵੀ ਉਸਨੇ ਆਪ ਹੀ ਸੀ ਅਕਤੂਬਰ 2016 ਵਿੱਚ ਉਸਨੂੰ ਬ੍ਰੇਨ ਸਟ੍ਰੋਕ ਬਿਮਾਰੀ ਹੋ ਗਈ, ਜੋ ਕਿ ਉਸਦੇ ਕੋਮਾ ਵਿੱਚ ਜਾਣ ਦਾ ਕਾਰਨ ਵੀ ਬਣੀ। ਕੋਮਾ 'ਚ ਜਾਣ ਤੋਂ ਪਹਿਲਾਂ ਉਹ ਹੇਰਾ ਫ਼ੇਰੀ 3 'ਤੇ ਕੰਮ ਕਰ ਰਿਹਾ ਸੀ। ਉਸਦੀ ਮੌਤ ਦਸੰਬਰ 2017 ਵਿੱਚ ਹੋਈ।[2]
ਨੀਰਜ ਵੋਰਾ | |
---|---|
ਜਨਮ | |
ਮੌਤ | 14 ਦਸੰਬਰ 2017 ਮੁੰਬਈ, ਮਹਾਂਰਾਸ਼ਟਰ, ਭਾਰਤ | (ਉਮਰ 54)
ਪੇਸ਼ਾ | ਨਿਰਦੇਸ਼ਕ, ਲੇਖਕ, ਅਦਾਕਾਰ, ਨਿਰਮਾਤਾ |
ਸਰਗਰਮੀ ਦੇ ਸਾਲ | 1984–2016 |
Parent(s) | ਪੰਡਿਤ ਵਿਨਾਇਕ ਰਾਏ ਵੋਰਾ ਪ੍ਰੇਮਿਲਾ ਵੋਰਾ |
ਫ਼ਿਲਮੋਗ੍ਰਾਫ਼ੀ
ਸੋਧੋਨਿਰਦੇਸ਼ਕ ਵਜੋਂ
ਸੋਧੋ- ਰਨ ਭੋਲਾ ਰਨ (2016)
- ਹੇਰਾ ਫ਼ੇਰੀ 3[3]
- ਸ਼ੌਰਟਕਟ (2009)
- ਫ਼ੈਮਲੀਵਾਲਾ (2009)
- ਫ਼ਿਰ ਹੇਰਾ ਫ਼ੇਰੀ (2006)
- ਖਿਲਾੜੀ 420 (2000)
ਲੇਖਕ ਵਜੋਂ
ਸੋਧੋ- ਦੌੜ (1997)
- ਹੇਰਾ ਫ਼ੇਰੀ (2000)
- ਯੇ ਤੇਰਾ ਘਰ ਯੇ ਮੇਰਾ ਘਰ (2000)
- ਗੋਲਮਾਲ: ਫਨ ਅਨਲਿਮਿਟਡ (2006)
ਅਦਾਕਾਰ ਵਜੋਂ
ਸੋਧੋ- ਵੈਲਕਮ ਬੈਕ (2015)
- ਬੋਲ ਬੱਚਨ (2012)
- ਕਮਾਲ ਧਮਾਲ ਮਾਲਾਮਾਲ (2012)
- ਡਿਪਾਰਟਮੈਂਟ (2012)
- ਤੇਜ਼ (2012)
- ਖੱਟਾ ਮੀਠਾ (2010)
- ਨ ਘਰ ਕੇ ਨ ਘਾਟ ਕੇ (2010)
- ਫ਼ੈਮਲੀਵਾਲਾ (2009)
- ਮੈਨੇ ਦਿਲ ਤੁਝਕੋ ਦੀਆ (2002)
- ਤੁਮਸੇ ਅੱਛਾ ਕੌਣ ਹੈ (2002)
- ਕੰਪਨੀ (2002)
- ਯੇ ਤੇਰਾ ਘਰ ਯੇ ਮੇਰਾ ਘਰ (2001)
- ਧੜਕਣ (2000)
- ਹਰ ਦਿਲ ਜੋ ਪਿਆਰ ਕਰੇਗਾ (2000)
- ਜੰਗ (2000)
- ਪੁਕਾਰ (2000)
- ਮਸਤ (1999)
- ਹੈਲੋ ਬ੍ਰਦਰ (1999)
- ਬਾਦਸ਼ਾਹ (1999)
- ਮਨ (1999)
- ਸਤਯ (1998)
- ਦੌੜ: ਫਨ ਔਨ ਦ ਗਨ (1997)
- ਵਿਰਾਸਤ (1997)
- ਅਕੇਲੇ ਹਮ ਅਕੇਲੇ ਤੁਮ (1995)
- ਰੰਗੀਲਾ (1995)
- ਰਾਜੂ ਬਣ ਗਿਆ ਜੈਂਟਲਮੈਨ (1992)
- ਹੋਲੀ (1984)
ਹਵਾਲੇ
ਸੋਧੋ- ↑ "'Short Kut' a fun hare and tortoise story: Neeraj Vora". Deccan Herald. Retrieved 10 September 2010.
- ↑ Staff, Images (2017-08-29). "'Hera Pheri 3' on hold as director Neeraj Vora in a coma since 10 months: Indian media". Images (in ਅੰਗਰੇਜ਼ੀ). Retrieved 2017-09-01.
- ↑ Hungama, Bollywood (2015-01-12). "Abhishek Bachchan and John Abraham team up for Hera Pheri 3 - Bollywood Hungama". Bollywood Hungama (in ਅੰਗਰੇਜ਼ੀ (ਅਮਰੀਕੀ)). Retrieved 2017-09-01.
ਬਾਹਰੀ ਕੜੀਆਂ
ਸੋਧੋ- ਨੀਰਜ ਵੋਰਾ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Bollywoodhungama.com Archived 2011-11-27 at the Wayback Machine.
- Mid-day.com
- TellyChakkar