ਨੀਲਮ ਦਰਿਆ (ਹਿੰਦੀ: नीलम नदी, Urdu: دریائے نیلم), ਜਾਂ Kishanganga (Sanskrit/ਹਿੰਦੀ: कृष्णगंगा नदी, Urdu: کرشن گنگا ندی), ਇੱਕ ਦਰਿਆ ਹੈ ਜੋ ਕਸ਼ਮੀਰ ਵਿੱਚ ਹੈ।

ਨੀਲਮ ਦਰਿਆ
دریائے نیلم
Krishanganga River
कृष्णगंगा नदी
River
Neelum River
ਖੇਤਰ ਕਸ਼ਮੀਰ
ਸਹਾਇਕ ਦਰਿਆ
 - ਖੱਬੇ ਸਿੰਧ ਦਰਿਆ, ਲਿੱਦਰ ਦਰਿਆ
ਸਰੋਤ 34°23′23″N 75°07′19″E / 34.389629°N 75.121806°E / 34.389629; 75.121806
 - ਸਥਿਤੀ ਕ੍ਰਿਸ਼ਨਸਾਗਰ ਝੀਲ, ਸੋਨਾਮਾਰਗ, ਭਾਰਤ
 - ਉਚਾਈ 3,710 ਮੀਟਰ (12,172 ਫੁੱਟ)
ਦਹਾਨਾ 34°21′18″N 73°28′07″E / 34.354869°N 73.468537°E / 34.354869; 73.468537
 - ਸਥਿਤੀ ਜੇਹਲਮ ਦਰਿਆ, ਮੁਜ਼ੱਫਰਾਬਾਦ, ਪਾਕਿਸਤਾਨ
 - ਉਚਾਈ 750 ਮੀਟਰ (2,461 ਫੁੱਟ)
ਲੰਬਾਈ 245 ਕਿਮੀ (152 ਮੀਲ)
ਡਿਗਾਊ ਜਲ-ਮਾਤਰਾ
 - ਔਸਤ 465 ਮੀਟਰ/ਸ (16,421 ਘਣ ਫੁੱਟ/ਸ)

ਭੂਗੋਲ

ਸੋਧੋ
 
ਨੀਲਮ ਦਰਿਆ

ਨੀਲਮ ਦਰਿਆ ਕ੍ਰਿਸ਼ਨਸਾਗਰ ਝੀਲ ਦੇ ਵਿਚੋਂ ਨਿੱਕਲਦੀ ਹੈ।[1] ਝੀਲ ਤੋਂ ਨਿੱਕਲਣ ਤੋਂ ਬਾਅਦ ਇਹ ਅਜ਼ਾਦ ਕਸ਼ਮੀਰ ਵਿੱਚ ਪਰਵੇਸ਼ ਕਰਦੀ ਹੈ ਅਤੇ ਫਿਰ ਮੁਜ਼ੱਫਰਾਬਾਦ ਹੁੰਦੇ ਹੋਏ ਜੇਹਲਮ ਦਰਿਆ ਵਿੱਚ ਰਲ ਜਾਂਦੀ ਹੈ।[2][3] ਇਹ 245 ਕਿਲੋਮੀਟਰ ਲੰਬੀ ਹੈ ਜਿਸ ਵਿਚੋਂ 50 ਕਿਲੋਮੀਟਰ ਇਹ ਭਾਰਤੀ ਕਸ਼ਮੀਰ ਵਿੱਚ ਹੈ ਅਤੇ ਬਾਕੀ 195 ਕਿਲੋਮੀਟਰ ਅਜ਼ਾਦ ਕਸਮੀਰ ਵਿੱਚ ਹੈ।

ਹਵਾਲੇ

ਸੋਧੋ