ਨੀਲਮ ਵਾਦੀ
ਨੀਲਮ ਵਾਦੀ (Urdu: وادیِ نیلم ) ਇੱਕ ਪਾਕਿਸਤਾਨ ਆਜਾਦ ਕਸ਼ਮੀਰ ਵਿੱਚ ਘਣੇ ਜੰਗਲਾਂ ਵਾਲਾ 200 ਕਿ.ਮੀ. ਲੰਮਾ ਖ਼ਿੱਤਾ ਹੈ।[1] ਇਸ ਦਾ ਨਾਮ ਨੀਲਮ ਦਰਿਆ ਦੇ ਨਾਮ ਤੇ ਪਿਆ ਹੈ ਜੋ ਇਸ ਸਾਰੀ ਵਾਦੀ ਵਿਚੋਂ ਦੀ ਵਗਦਾ ਹੈ।
ਆਉਣ ਜਾਣ
ਸੋਧੋਇਹ ਵਾਦੀ ਨੀਲਮ ਰੋਡ ਦੇ ਜ਼ਰੀਏ ਮੁਜ਼ਫ਼ਰਾਬਾਦ ਅਤੇ ਦੇਸ਼੍ ਦੇ ਦੂਜੇ ਹਿੱਸਿਆਂ ਨਾਲ ਮਿਲੀ ਹੋਈ ਹੈ ਜੋ ਕੀਲ ਤੱਕ ਜਾਂਦੀ ਹੈ। ਇਹ ਸੜਕ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਚੰਗੀ ਹਾਲਤ ਵਿੱਚ ਹੈ ਅਤੇ ਹਰ ਤਰ੍ਹਾਂ ਦੀਆਂ ਗੱਡੀਆਂ ਲਈ ਯੋਗ ਹੈ ਪਰ ਕੇਰਨ ਤੋਂ ਕੀਲ ਤੱਕ ਸੜਕ ਦੀ ਹਾਲਤ ਚੰਗੀ ਨਹੀਂ।
ਮੁਸਾਫ਼ਰ ਵੈਗਨਾਂ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਹਰ 30 ਮਿੰਟ ਬਾਅਦ ਚੱਲਦੀਆਂ ਹਨ। ਜਦੋਂ ਮੌਸਮ ਠੀਕ ਹੋਵੇ ਤਾਂ ਮੁਜ਼ਫ਼ਰਾਬਾਦ ਤੋਂ ਕੀਲ ਦੇ ਦਰਮਿਆਨ ਬਸਾਂ ਰੋਜ਼ਾਨਾ ਚੱਲਦੀਆਂ ਹਨ। ਵਾਦੀ ਦੇ ਦੂਰ ਦਰਾਜ਼ ਇਲਾਕਿਆਂ ਤੱਕ ਪਹੁੰਚ ਲਈ ਜੀਪਾਂ ਅਤੇ ਘੋੜੇ ਵੀ ਮਿਲਦੇ ਹਨ। ਸਰਦੀਆਂ ਵਿੱਚ ਨੀਲਮ ਰੋਡ ਕੇਰਨ ਤੋਂ ਅੱਗੇ ਸ਼ਦੀਦ ਬਰਫਬਾਰੀ ਦੀ ਵਜ੍ਹਾ ਨਾਲ ਬੰਦ ਹੋ ਜਾਂਦਾ ਹੈ ਅਤੇ ਵਾਦੀ ਦੇ ਬਹੁਤੇ ਇਲਾਕਿਆਂ ਤੱਕ ਪਹੁੰਚ ਬਹੁਤ ਮੁਸ਼ਕਲ ਹੋ ਜਾਂਦੀ ਹੈ।
ਫੋਟੋ ਗੈਲਰੀ
ਸੋਧੋ-
ਪਿੰਡ ਤੌਬਤ, ਨੀਲਮ ਵਾਦੀ
ਸਰਕਾਰੀ ਵੈਬਸਾਈਟ
ਸੋਧੋNeelum Valley Official Portal Archived 2019-06-01 at the Wayback Machine.
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "Neelum Valley". Azad Jammu & Kashmir Council. Archived from the original on 27 ਅਗਸਤ 2013. Retrieved 27 September 2012.
{{cite web}}
: Unknown parameter|dead-url=
ignored (|url-status=
suggested) (help)