ਨੀਲ ਰਾਬਰਟਸਨ (ਸਨੂਕਰ ਖਿਡਾਰੀ)

ਨੀਲ ਰਾਬਰਟਸਨ (ਜਨਮ 11 ਫਰਵਰੀ 1982) ਆਸਟਰੇਲੀਆਈ ਸਨੂਕਰ ਖਿਡਾਰੀ ਹੈ। ਇਸਨੂੰ ਆਸਟਰੇਲੀਆ ਦਾ ਸਭ ਤੋਂ ਵਧੀਆ ਸਨੂਕਰ ਖਿਡਾਰੀ ਮੰਨਿਆ ਜਾਂਦਾ ਹੈ, ਇਹ ਖੱਬੇ ਹੱਥ ਨਾਲ ਖੇਡਦਾ ਹੈ।[2]

ਨੀਲ ਰਾਬਰਟਸਨ
2014 ਵਿੱਚ ਨੀਲ ਰਾਬਰਟਸਨ
ਜਨਮ (1982-02-11) 11 ਫਰਵਰੀ 1982 (ਉਮਰ 42)
ਮੈਲਬਰਨ, ਵਿਕਟੋਰੀਆ, ਆਸਟਰੇਲੀਆ
ਖੇਡ ਦੇਸ਼ ਆਸਟਰੇਲੀਆ
ਛੋਟਾ ਨਾਮ
  • ਦ ਥੰਡਰ ਫਰਾਮ ਡਾਊਨ ਅੰਡਰ[1]
  • ਦ ਮੇਲਬੋਰਨ ਮਸ਼ੀਨ[2]
ਦ ਸੈਂਚਰੀਅਨ
ਪੇਸ਼ਾਵਰ1998/99, 2000–2002, 2003–[1]
ਉਚਤਮ ਰੈਂਕ1
ਕੈਰੀਅਰ ਜਿੱਤਾਂUK£2,330,385
€75,600
A$52,500[3]
ਉਚਤਮ break147 (2010 China Open, 2013 Wuxi Classic Qualifying)
ਸੈਂਚਰੀ ਬਰੇਕ342[3]
Tournament wins
Ranking9
Minor-ranking3
Non-ranking3
ਵਿਸ਼ਵ ਚੈਂਪੀਅਨ2010

[4]

ਹਵਾਲੇ

ਸੋਧੋ
  1. 1.0 1.1 ਫਰਮਾ:World Snooker
  2. 2.0 2.1 "Narrow Lead For Robertson". World Snooker. World Professional Billiards and Snooker Association. November 2008. Retrieved 12 September 2010.
  3. 3.0 3.1 "Neil Robertson – Season 2013/2014". CueTracker – Snooker Database. Archived from the original on 1 ਅਕਤੂਬਰ 2013. Retrieved 15 July 2013. {{cite web}}: Unknown parameter |dead-url= ignored (|url-status= suggested) (help)
  4. "Australian Snooker Professional". Neil Robertson. 11 February 1982. Retrieved 1 May 2014.