ਵਿਕਟੋਰੀਆ (ਆਸਟ੍ਰੇਲੀਆ)

(ਵਿਕਟੋਰੀਆ (ਆਸਟਰੇਲੀਆ) ਤੋਂ ਮੋੜਿਆ ਗਿਆ)

37°0′S 144°0′E / 37.000°S 144.000°E / -37.000; 144.000

ਵਿਕਟੋਰੀਆ
Flag of ਵਿਕਟੋਰੀਆ Coat of arms of ਵਿਕਟੋਰੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: "ਬਾਗ਼ ਰਾਜ"
ਮਾਟੋ: "ਅਮਨ ਅਤੇ ਪ੍ਰਫੁੱਲਤਾ"
Map of Australia with ਵਿਕਟੋਰੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਐਲਬਰਨ
ਵਾਸੀ ਸੂਚਕ ਵਿਕਟੋਰੀਆਈ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਐਲਕਸ ਚਰਨੋਵ
 - ਮੁਖੀ ਟੈੱਡ ਬੇਯੀਊ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਬਸਤੀ ਸਥਾਪਤ 1851
 - ਜ਼ੁੰਮੇਵਾਰ ਸਰਕਾਰ 1856
 - ਸੰਘ 1901
 - ਆਸਟਰੇਲੀਆ ਅਧੀਨਿਯਮ 3 ਮਾਰਚ 1986
ਖੇਤਰਫਲ  
 - ਕੁੱਲ  2,37,629 km2 (6ਵਾਂ)
91,749 sq mi
 - ਥਲ 2,27,416 km2
87,806 sq mi
 - ਜਲ 10,213 km2 (4.3%)
3,943 sq mi
ਅਬਾਦੀ (ਮਾਰਚ 2012 ਦਾ ਅੰਤ[1])
 - ਅਬਾਦੀ  5603100 (ਦੂਜਾ)
 - ਘਣਤਾ  24.51/km2 (ਦੂਜਾ)
63.5 /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਬੋਗਾਂਗ
1,986 m (6,516 ft)
ਕੁੱਲ ਰਾਜ ਉਪਜ (2010–11)
 - ਉਪਜ ($m)  $305,615[2] (ਦੂਜਾ)
 - ਪ੍ਰਤੀ ਵਿਅਕਤੀ ਉਪਜ  $54,774 (6ਵਾਂ)
ਸਮਾਂ ਜੋਨ UTC+10 (AEST)
+11 (AEDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 37
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ VIC
 - ISO 3166-2 AU-VIC
ਨਿਸ਼ਾਨ  
 - ਫੁੱਲ ਗੁਲਾਬੀ ਹੀਥ[3]
 - ਜਾਨਵਰ ਲੀਡਬੀਟਰ ਪੌਸਮ
 - ਪੰਛੀ ਹੈਲਮਟ ਹਨੀਈਟਰ
 - ਮੱਛੀ ਨਦੀਨੀ ਸੀਡਰੈਗਨ
 - ਰੰਗ ਗੂੜ੍ਹਾ ਨੀਲਾ ਅਤੇ ਚਾਂਦੀ-ਰੰਗ[4]
ਵੈੱਬਸਾਈਟ www.vic.gov.au/

ਵਿਕਟੋਰੀਆ (ਛੋਟਾ ਰੂਪ Vic./ਵਿਕ.) ਆਸਟਰੇਲੀਆ ਦੇ ਦੱਖਣ-ਪੂਰਬ ਵਿੱਚ ਇੱਕ ਰਾਜ ਹੈ। ਭੂਗੋਲਕ ਤੌਰ ਉੱਤੇ ਇਹ ਸਭ ਤੋਂ ਛੋਟਾ ਮਹਾਂਦੀਪੀ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਊ ਸਾਊਥ ਵੇਲਜ਼, ਪੂਰਬ ਵੱਲ ਤਸਮਾਨ ਸਾਗਰ, ਦੱਖਣ ਵੱਲ ਬਾਸ ਪਣਜੋੜ ਅਤੇ ਤਸਮਾਨੀਆ[note 1] ਅਤੇ ਪੱਛਮ ਵੱਲ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ ਜਿਸਦੀ ਬਹੁਤੀ ਅਬਾਦੀ ਪੋਰਟ ਫ਼ਿਲਿਪ ਦੁਆਲੇ ਖੇਤਰ ਵਿੱਚ ਰਹਿੰਦੀ ਹੈ ਜਿਸ ਵਿੱਚ ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ, ਮੈਲਬਰਨ ਵੀ ਸ਼ਾਮਲ ਹੈ, ਜੋ ਵੈਸੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

ਸੋਧੋ
  1. "3101.0 – Australian Demographic Statistics, Mar 2012". Australian Bureau of Statistics. 27 September 2012. Archived from the original on 26 ਦਸੰਬਰ 2018. Retrieved 5 October 2012. {{cite web}}: Unknown parameter |dead-url= ignored (|url-status= suggested) (help)
  2. 5220.0 - Australian National Accounts: State Accounts, 2010-11.
  3. "Floral Emblem of Victoria". www.anbg.gov.auhi. Retrieved 26 March 2008.
  4. "Victoria". Parliament@Work. Archived from the original on 26 ਦਸੰਬਰ 2018. Retrieved 22 January 2013.


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found