ਨੂਰੀ ਅਲ-ਮਲੀਕੀ
ਨੂਰੀ ਕਾਮਿਲ ਮੁਹਮੰਦ ਹਸਨ ਅਲ-ਮਲੀਕੀ (ਅਰਬੀ: نوري كامل محمد حسن المالكي; ਜਨਮ 20 ਜੂਨ 1950) ਇਰਾਕ਼ ਦਾ ਪ੍ਰਧਾਨਮੰਤਰੀ ਸੀ। ਉਹ ਇਸਲਾਮੀ ਦਾਵਾ ਪਾਰਟੀ ਦਾ ਸਕਤਰੇਤ ਵੀ ਰਹੇ। ਅਲ ਮਲੀਕੀ ਅਤੇ ਉਸ ਦੀ ਸਰਕਾਰ ਨੇ ਇਰਾਕੀ ਅਸਥਾਈ ਸਰਕਾਰ ਦੀ ਜਗ੍ਹਾ ਸੰਭਾਲੀ। ਹੁਣ ਉਹ ਦੂਜੀ ਵਾਰ ਪ੍ਰਧਾਨਮੰਤਰੀ ਬਣੇ ਹਨ ਪਰ ਉਹਨਾਂ ਦੇ ਕਾਰਜਕਾਲ ਦੀ ਸਥਿਤੀ ਵਿਵਾਦਗ੍ਰਸਤ ਹੈ।[1]
ਨੂਰੀ ਅਲ-ਮਲੀਕੀ نوري كامل المالكي | |
---|---|
ਇਰਾਕ਼ ਦਾ 74ਵਾਂ ਪ੍ਰਧਾਨਮੰਤਰੀ | |
ਦਫ਼ਤਰ ਸੰਭਾਲਿਆ 20 ਮਈ 2006 | |
ਰਾਸ਼ਟਰਪਤੀ | ਜਲਾਲ ਤਾਲਾਬਾਨੀ ਫੁਆਦ ਮਾਸੂਮ |
ਉਪ | |
ਤੋਂ ਪਹਿਲਾਂ | ਇਬਰਾਹਿਮ ਅਲ-ਜਾਫ਼ਰੀ |
ਤੋਂ ਬਾਅਦ | ਹੈਦਰ ਅਲ-ਅਬਾਦੀ (Designate) |
ਗ੍ਰਹਿ ਮੰਤਰੀ Acting | |
ਦਫ਼ਤਰ ਸੰਭਾਲਿਆ 21 ਦਸੰਬਰ 2010 | |
ਤੋਂ ਪਹਿਲਾਂ | ਜਵਾਦ ਅਲ-ਬੁਲਾਨੀ |
ਦਫ਼ਤਰ ਵਿੱਚ 20 ਮਈ 2006 – 8 ਜੂਨ 2006 | |
ਤੋਂ ਪਹਿਲਾਂ | Baqir Jabr al-Zubeidi |
ਤੋਂ ਬਾਅਦ | ਜਵਾਦ ਅਲ-ਬੁਲਾਨੀ |
ਰੱਖਿਆ ਮੰਤਰੀ Acting | |
ਦਫ਼ਤਰ ਵਿੱਚ 21 ਦਸੰਬਰ 2010 – 17 ਅਗਸਤ 2011 | |
ਤੋਂ ਪਹਿਲਾਂ | ਕਾਦਿਰ ਓਬੀਦੀ |
ਤੋਂ ਬਾਅਦ | Saadoun al-Dulaimi |
ਇਸਲਾਮੀ ਦਾਵਾ ਪਾਰਟੀ ਦਾ ਲੀਡਰ | |
ਦਫ਼ਤਰ ਸੰਭਾਲਿਆ 1 ਮਈ 2007 | |
ਤੋਂ ਪਹਿਲਾਂ | ਇਬਰਾਹਿਮ ਅਲ-ਜਾਫ਼ਰੀ |
ਨਿੱਜੀ ਜਾਣਕਾਰੀ | |
ਜਨਮ | Nouri Kamil Mohammed Hasan al-Maliki 20 ਜੂਨ 1950 Hindiya, ਇਰਾਕ਼ |
ਸਿਆਸੀ ਪਾਰਟੀ | ਇਸਲਾਮੀ ਦਾਵਾ ਪਾਰਟੀ |
ਹੋਰ ਰਾਜਨੀਤਕ ਸੰਬੰਧ | State of Law Coalition |
ਜੀਵਨ ਸਾਥੀ | ਫ਼ਲੀਹਾ ਖਲੀਲ |
ਬੱਚੇ | 4 |
ਅਲਮਾ ਮਾਤਰ | Usul al-Din College University of Baghdad |
ਹਵਾਲੇ
ਸੋਧੋ- ↑ Pearson, Yan and Coren (2014). "Iraq's Nuri al-Maliki digs in as President nominates new Prime Minister". CNN. Retrieved 11 August 2014.