ਨੇਪਾਲੀ ਰੁਪਈਆ

ਨੇਪਾਲ ਦੀ ਅਧਿਕਾਰਕ ਮੁਦਰਾ

ਰੁਪਈਆ (Nepali: रूपैयाँ) ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ।

ਨੇਪਾਲੀ ਰੁਪਈਆ
रूपैयाँ (ਨੇਪਾਲੀ)
500 ਰੁਪਏ ਦਾ ਨੋਟ
500 ਰੁਪਏ ਦਾ ਨੋਟ
ISO 4217 ਕੋਡ NPR
ਕੇਂਦਰੀ ਬੈਂਕ ਨੇਪਾਲ ਰਾਸ਼ਟਰ ਬੈਂਕ
ਵੈੱਬਸਾਈਟ www.nrb.org.np
ਅਧਿਕਾਰਕ ਵਰਤੋਂਕਾਰ  ਨੇਪਾਲ
ਗ਼ੈਰ-ਅਧਿਕਾਰਕ ਵਰਤੋਂਕਾਰ  ਭਾਰਤ ਭਾਰਤ-ਨੇਪਾਲ ਸਰਹੱਦਾ ਕੋਲ ਵਰਤੀ ਜਾਂਦੀ ਹੈ (ਭਾਰਤੀ ਰੁਪਏ ਸਮੇਤ)
ਫੈਲਾਅ 7.8%
ਸਰੋਤ The World Factbook, October 2005 est.
ਇਹਨਾਂ ਨਾਲ਼ ਜੁੜੀ ਹੋਈ ਭਾਰਤੀ ਰੁਪਈਆ = 1.6 ਨੇਪਾਲੀ ਰੁਪਏ
ਉਪ-ਇਕਾਈ
1/100 ਪੈਸਾ
ਨਿਸ਼ਾਨ Rs ਜਾਂ ਜਾਂ रू.
ਸਿੱਕੇ 1, 5, 10, 25, 50 ਪੈਸੇ, Re. 1, Rs. 2, Rs. 5, Rs. 10
ਬੈਂਕਨੋਟ
Freq. used Rs. 5, Rs. 10, Rs. 20, Rs. 25 Rs. 50, Rs. 100, Rs. 500, Rs. 1000
Rarely used Re. 1, Rs. 2
ਦੋ ਰੁਪਏ ਦਾ ਸਿੱਕਾ

ਹਵਾਲੇਸੋਧੋ